"ਤੇਰੀ ਅੱਖ ਸ਼ਰਾਰਤ ਕਰਦੀ
ਬਿਨਾਂ ਪੁੱਛਿਆਂ ਦਿਲ ਵਿੱਚ ਵੜ ਦੀ
ਨੈਣਾਂ ਦੇ ਤੀਰ ਨਾਲ ਤੂੰ ਨੀ,"ਮੇਰੇ ਦਿਲ ਨੂੰ ਛੇੜਿਆ
ਓਏ ਹੋਏ ਰੱਬਾ ਮੇਰਿਆ ਸੱਚੀ ਰੱਬਾ ਮੇਰਿਆ
😍😍😍
Your eye is mischievous
Entered the heart without asking
With the arrows of Naina, you did not "tease my heart
Oh God, my true God
🌹🌹🌹
©BALJEET SINGH MAHLA
"