ਮੇਰਾ ਇਸ਼ਕ ਤੇਰੇ ਨਾਲੋਂ ਵੱਖਰਾ ਹੈ, ਮੇਰਾ ਇਸ਼ਕ ਗ਼ਮਾਂ ਦੇ ਹੋ | ਪੰਜਾਬੀ Poetry

"ਮੇਰਾ ਇਸ਼ਕ ਤੇਰੇ ਨਾਲੋਂ ਵੱਖਰਾ ਹੈ, ਮੇਰਾ ਇਸ਼ਕ ਗ਼ਮਾਂ ਦੇ ਹੋਕੇ ਆ ਨਾਲ ਹੈ ਮੇਰਾ ਇਸ਼ਕ ਹਿਜਰਾਂ ਨਾਲ ਹੈ, ਸ਼ਾਇਦ ਏ ਹੀ ਇਸ਼ਕ ਹੈ ਜੋ ਚਲਾਈ ਰੱਖਦਾ ਹੈ ਹਰ ਪਾਸਿਓਂ ਮੌਤ ਨਾਲ ਘਿਰੀ ਇਸ ਜ਼ਿੰਦਗੀ ਨੂੰ! ©Adv..A.S Koura"

 ਮੇਰਾ ਇਸ਼ਕ ਤੇਰੇ ਨਾਲੋਂ ਵੱਖਰਾ ਹੈ,
ਮੇਰਾ ਇਸ਼ਕ ਗ਼ਮਾਂ ਦੇ ਹੋਕੇ ਆ ਨਾਲ ਹੈ 
ਮੇਰਾ ਇਸ਼ਕ ਹਿਜਰਾਂ ਨਾਲ ਹੈ,  
ਸ਼ਾਇਦ ਏ ਹੀ ਇਸ਼ਕ ਹੈ ਜੋ ਚਲਾਈ ਰੱਖਦਾ ਹੈ 
ਹਰ ਪਾਸਿਓਂ ਮੌਤ ਨਾਲ ਘਿਰੀ ਇਸ ਜ਼ਿੰਦਗੀ ਨੂੰ!

©Adv..A.S Koura

ਮੇਰਾ ਇਸ਼ਕ ਤੇਰੇ ਨਾਲੋਂ ਵੱਖਰਾ ਹੈ, ਮੇਰਾ ਇਸ਼ਕ ਗ਼ਮਾਂ ਦੇ ਹੋਕੇ ਆ ਨਾਲ ਹੈ ਮੇਰਾ ਇਸ਼ਕ ਹਿਜਰਾਂ ਨਾਲ ਹੈ, ਸ਼ਾਇਦ ਏ ਹੀ ਇਸ਼ਕ ਹੈ ਜੋ ਚਲਾਈ ਰੱਖਦਾ ਹੈ ਹਰ ਪਾਸਿਓਂ ਮੌਤ ਨਾਲ ਘਿਰੀ ਇਸ ਜ਼ਿੰਦਗੀ ਨੂੰ! ©Adv..A.S Koura

#ArabianNight #mera_ishq #Mera #mera_gum

People who shared love close

More like this

Trending Topic