#5LinePoetry ਸੁਭਾਅ ਉਹਦਾ ਥੋੜਾ ਅੜਬ ਜਿਹਾ ਉਂਝ ਰੱਖਦਾ ਉੱ

"#5LinePoetry ਸੁਭਾਅ ਉਹਦਾ ਥੋੜਾ ਅੜਬ ਜਿਹਾ ਉਂਝ ਰੱਖਦਾ ਉੱਚਾ ਕਿਰਦਾਰ ਉਹ, ਚੜ੍ਹਦੇ ਸੂਰਜ ਵਾਂਗ ਰਹੇ ਖਿੜਿਆ ਉੰਝ ਲਿਖਣੇ ਦਾ ਪੂਰਾ ਦਿਲਦਾਰ ਉਹ, ਕੁੰਢੀ ਮੁੱਛ ਤੇ ਬੰਨਕੇ ਜਦ ਨਿਕਲੇ ਪੱਗ ਕਿੰਨਾ ਸੋਹਣਾ ਲੱਗੇ ਦੇਖ ਹੱਸਦਾ ਸਰਦਾਰ ਉਹ ©pawan_._mehra"

 #5LinePoetry ਸੁਭਾਅ ਉਹਦਾ ਥੋੜਾ ਅੜਬ ਜਿਹਾ
ਉਂਝ ਰੱਖਦਾ ਉੱਚਾ ਕਿਰਦਾਰ ਉਹ,
ਚੜ੍ਹਦੇ ਸੂਰਜ ਵਾਂਗ ਰਹੇ ਖਿੜਿਆ
ਉੰਝ ਲਿਖਣੇ ਦਾ ਪੂਰਾ ਦਿਲਦਾਰ ਉਹ,
ਕੁੰਢੀ ਮੁੱਛ ਤੇ ਬੰਨਕੇ ਜਦ ਨਿਕਲੇ ਪੱਗ 
ਕਿੰਨਾ ਸੋਹਣਾ ਲੱਗੇ ਦੇਖ ਹੱਸਦਾ ਸਰਦਾਰ ਉਹ

©pawan_._mehra

#5LinePoetry ਸੁਭਾਅ ਉਹਦਾ ਥੋੜਾ ਅੜਬ ਜਿਹਾ ਉਂਝ ਰੱਖਦਾ ਉੱਚਾ ਕਿਰਦਾਰ ਉਹ, ਚੜ੍ਹਦੇ ਸੂਰਜ ਵਾਂਗ ਰਹੇ ਖਿੜਿਆ ਉੰਝ ਲਿਖਣੇ ਦਾ ਪੂਰਾ ਦਿਲਦਾਰ ਉਹ, ਕੁੰਢੀ ਮੁੱਛ ਤੇ ਬੰਨਕੇ ਜਦ ਨਿਕਲੇ ਪੱਗ ਕਿੰਨਾ ਸੋਹਣਾ ਲੱਗੇ ਦੇਖ ਹੱਸਦਾ ਸਰਦਾਰ ਉਹ ©pawan_._mehra

People who shared love close

More like this

Trending Topic