White ਲੱਖ ਚਰਾਸੀ ਜੂਨਾਂ ਵਿਚੋਂ ਇਕ ਬੰਦਾ ਰੱਬ ਨੂੰ ਪਾ ਲੈ | ਪੰਜਾਬੀ ਸ਼ਾਇਰੀ ਅਤੇ

"White ਲੱਖ ਚਰਾਸੀ ਜੂਨਾਂ ਵਿਚੋਂ ਇਕ ਬੰਦਾ ਰੱਬ ਨੂੰ ਪਾ ਲੈਂਦਾ। ਮੇਰਾ ਕੀ ਹੈ ਮਕਸਤ ਦੁਨੀਆਂ ਤੇ ਪੈਰ ਰੱਖ ਧਰਤੀ ਤੇ ਭੁਲਾ ਲੇਂਦਾ। ਬਾਈਬਲ ਕੁਰਾਨ ਗ੍ਰੰਥ ਨੇ ਦਸਦੇ ਰਸਤਾ ਕਿਹੜਾ ਰੱਬ ਦਾ ਏ। ਸੁਣਕੇ ਪੜਕੇ ਅਮਲ ਨਹੀਂ ਕਰਦਾ ਸੋਨੂੰ ਮੁੜ ਚੁਰਾਸੀ ਜਬ ਦਾ ਏ। ਫੇਰ ਮੁੜ ਚੁਰਾਸੀ ਜਬ ਦਾ ਏ। ©ਸੋਨੂੰ ਨਮਾਨਾ"

 White ਲੱਖ ਚਰਾਸੀ ਜੂਨਾਂ ਵਿਚੋਂ 
ਇਕ ਬੰਦਾ ਰੱਬ ਨੂੰ ਪਾ ਲੈਂਦਾ।
ਮੇਰਾ ਕੀ ਹੈ ਮਕਸਤ ਦੁਨੀਆਂ ਤੇ
ਪੈਰ ਰੱਖ ਧਰਤੀ ਤੇ ਭੁਲਾ ਲੇਂਦਾ।
ਬਾਈਬਲ ਕੁਰਾਨ ਗ੍ਰੰਥ ਨੇ ਦਸਦੇ 
ਰਸਤਾ ਕਿਹੜਾ ਰੱਬ ਦਾ ਏ।
ਸੁਣਕੇ ਪੜਕੇ ਅਮਲ ਨਹੀਂ ਕਰਦਾ 
ਸੋਨੂੰ ਮੁੜ ਚੁਰਾਸੀ ਜਬ ਦਾ ਏ।
ਫੇਰ ਮੁੜ ਚੁਰਾਸੀ ਜਬ ਦਾ ਏ।

©ਸੋਨੂੰ ਨਮਾਨਾ

White ਲੱਖ ਚਰਾਸੀ ਜੂਨਾਂ ਵਿਚੋਂ ਇਕ ਬੰਦਾ ਰੱਬ ਨੂੰ ਪਾ ਲੈਂਦਾ। ਮੇਰਾ ਕੀ ਹੈ ਮਕਸਤ ਦੁਨੀਆਂ ਤੇ ਪੈਰ ਰੱਖ ਧਰਤੀ ਤੇ ਭੁਲਾ ਲੇਂਦਾ। ਬਾਈਬਲ ਕੁਰਾਨ ਗ੍ਰੰਥ ਨੇ ਦਸਦੇ ਰਸਤਾ ਕਿਹੜਾ ਰੱਬ ਦਾ ਏ। ਸੁਣਕੇ ਪੜਕੇ ਅਮਲ ਨਹੀਂ ਕਰਦਾ ਸੋਨੂੰ ਮੁੜ ਚੁਰਾਸੀ ਜਬ ਦਾ ਏ। ਫੇਰ ਮੁੜ ਚੁਰਾਸੀ ਜਬ ਦਾ ਏ। ©ਸੋਨੂੰ ਨਮਾਨਾ

#sad_shayari

People who shared love close

More like this

Trending Topic