White ਇੱਕ ਤੇ ਨਜ਼ਰਾਂ, ਦੂਜਾ ਕਦਰਾਂ, ਤੀਜਾ ਸਬਰਾਂ ਦੋ ਦਿਲਾ | ਪੰਜਾਬੀ Shayari Vi

"White ਇੱਕ ਤੇ ਨਜ਼ਰਾਂ, ਦੂਜਾ ਕਦਰਾਂ, ਤੀਜਾ ਸਬਰਾਂ ਦੋ ਦਿਲਾਂ ਨੂੰ ਨੇੜੇ ਆਉਣ ਦਿੰਦਿਆਂ ਨੇ ਸੋਧੇ ਦਿਲਾਂ ਦੇ, ਗਵਾਹੀ ਅੱਖਾਂ ਦੀ ਇਸ਼ਕ ਕਰਨ ਦਾ ਜਨੂੰਨ ਦਿੰਦੀਆਂ ਨੇ ਜੋ ਹਰ ਪਲ ਮੇਰੇ ਨਾਲ਼ ਹੈ ਉਹ ਤਾਂ ਬਸ ਤੇਰੇ ਖ਼ਿਆਲ ਹੈ ਖ਼ਿਆਲ ਬੇਚੈਨੀ ਤੇ ਮੁਲਾਕਾਤਾਂ ਸਕੂਨ ਦਿੰਦੀਆਂ ਨੇ ©Sumit Shayer "

White ਇੱਕ ਤੇ ਨਜ਼ਰਾਂ, ਦੂਜਾ ਕਦਰਾਂ, ਤੀਜਾ ਸਬਰਾਂ ਦੋ ਦਿਲਾਂ ਨੂੰ ਨੇੜੇ ਆਉਣ ਦਿੰਦਿਆਂ ਨੇ ਸੋਧੇ ਦਿਲਾਂ ਦੇ, ਗਵਾਹੀ ਅੱਖਾਂ ਦੀ ਇਸ਼ਕ ਕਰਨ ਦਾ ਜਨੂੰਨ ਦਿੰਦੀਆਂ ਨੇ ਜੋ ਹਰ ਪਲ ਮੇਰੇ ਨਾਲ਼ ਹੈ ਉਹ ਤਾਂ ਬਸ ਤੇਰੇ ਖ਼ਿਆਲ ਹੈ ਖ਼ਿਆਲ ਬੇਚੈਨੀ ਤੇ ਮੁਲਾਕਾਤਾਂ ਸਕੂਨ ਦਿੰਦੀਆਂ ਨੇ ©Sumit Shayer

#Couple

People who shared love close

More like this

Trending Topic