ਦਰ ਤੇ ਉਸਦੇ ਵਾਂਗ ਫਕੀਰਾਂ ਦਿਲ ਕਾਸਾ ਬਣਾਈ ਬੈਠੇ ਹਾਂ ਮ | ਪੰਜਾਬੀ ਸ਼ਾਇਰੀ ਅਤੇ ਗਜ

"ਦਰ ਤੇ ਉਸਦੇ ਵਾਂਗ ਫਕੀਰਾਂ ਦਿਲ ਕਾਸਾ ਬਣਾਈ ਬੈਠੇ ਹਾਂ ਮਯਤ ਖੁਦ ਦੀ ਤੇ ਜਾਣੇ ਨੂੰ ਕਫਨ ਸਵਾਈ ਬੈਠੇ ਹਾਂ। ਜਗ ਤੇ ਢੂੰਢੇਦੀ ਹੀਰਾ ਦਿਲ ਮੈਂ ਖੁਦ ਆਪਣਾ ਗਵਾਈ ਬੈਠੇ ਹਾਂ । ਕੰਡੇ ਉਸਦੇ ਨਾ ਚੁਭਣ ਪੈਰੀਂ ਪਲਕਾਂ ਰਾਹੀਂ ਵਿਛਾਈ ਬੈਠੇ ਹਾਂ । ਨਾਮ ਉਸਦੇ ਤੇ ਗੀਤ ਬਣਾ ਕੇ ਫਿਰ ਸਤਰਾਂ ਨੂੰ ਲੁਕਾਈ ਬੈਠੇ ਹਾਂ। ਚਸਕਾ ਜਖਮਾਂ ਦਾ ਐਸਾ ਲੱਗਿਆ ਪੀੜ ਦਵਾ ਬਣਾਈ ਬੈਠੇ ਹਾਂ। ©Deep Sandhu"

 ਦਰ ਤੇ ਉਸਦੇ ਵਾਂਗ ਫਕੀਰਾਂ 
ਦਿਲ ਕਾਸਾ ਬਣਾਈ ਬੈਠੇ ਹਾਂ

 ਮਯਤ ਖੁਦ ਦੀ ਤੇ ਜਾਣੇ ਨੂੰ 
ਕਫਨ ਸਵਾਈ ਬੈਠੇ ਹਾਂ।

 ਜਗ ਤੇ ਢੂੰਢੇਦੀ ਹੀਰਾ ਦਿਲ ਮੈਂ 
ਖੁਦ ਆਪਣਾ ਗਵਾਈ ਬੈਠੇ ਹਾਂ ।

ਕੰਡੇ ਉਸਦੇ ਨਾ ਚੁਭਣ ਪੈਰੀਂ
 ਪਲਕਾਂ ਰਾਹੀਂ ਵਿਛਾਈ ਬੈਠੇ ਹਾਂ ।

ਨਾਮ ਉਸਦੇ ਤੇ ਗੀਤ ਬਣਾ ਕੇ
 ਫਿਰ ਸਤਰਾਂ ਨੂੰ ਲੁਕਾਈ ਬੈਠੇ ਹਾਂ।

 ਚਸਕਾ ਜਖਮਾਂ ਦਾ ਐਸਾ ਲੱਗਿਆ 
ਪੀੜ ਦਵਾ ਬਣਾਈ ਬੈਠੇ ਹਾਂ।

©Deep Sandhu

ਦਰ ਤੇ ਉਸਦੇ ਵਾਂਗ ਫਕੀਰਾਂ ਦਿਲ ਕਾਸਾ ਬਣਾਈ ਬੈਠੇ ਹਾਂ ਮਯਤ ਖੁਦ ਦੀ ਤੇ ਜਾਣੇ ਨੂੰ ਕਫਨ ਸਵਾਈ ਬੈਠੇ ਹਾਂ। ਜਗ ਤੇ ਢੂੰਢੇਦੀ ਹੀਰਾ ਦਿਲ ਮੈਂ ਖੁਦ ਆਪਣਾ ਗਵਾਈ ਬੈਠੇ ਹਾਂ । ਕੰਡੇ ਉਸਦੇ ਨਾ ਚੁਭਣ ਪੈਰੀਂ ਪਲਕਾਂ ਰਾਹੀਂ ਵਿਛਾਈ ਬੈਠੇ ਹਾਂ । ਨਾਮ ਉਸਦੇ ਤੇ ਗੀਤ ਬਣਾ ਕੇ ਫਿਰ ਸਤਰਾਂ ਨੂੰ ਲੁਕਾਈ ਬੈਠੇ ਹਾਂ। ਚਸਕਾ ਜਖਮਾਂ ਦਾ ਐਸਾ ਲੱਗਿਆ ਪੀੜ ਦਵਾ ਬਣਾਈ ਬੈਠੇ ਹਾਂ। ©Deep Sandhu

People who shared love close

More like this

Trending Topic