ਹਰ ਪਲ, ਹਰ ਪਹਿਰ ਕਰ ਰਹੇ ਓ,, ਕਹਿਰ ਕਰ ਰਹੇ ਓ,, ਓਧਰ ਦੇ | ਪੰਜਾਬੀ ਸ਼ਾਇਰੀ ਅਤੇ ਗ

"ਹਰ ਪਲ, ਹਰ ਪਹਿਰ ਕਰ ਰਹੇ ਓ,, ਕਹਿਰ ਕਰ ਰਹੇ ਓ,, ਓਧਰ ਦੇ ਕੇ ਹਾਸੇ ਖੇੜੇ,, ਮੈਨੂੰ ਗਮਾਂ ਦੀ ਲਹਿਰ ਕਰ ਰਹੇ ਓ,, ਕਹਿਰ ਕਰ ਰਹੇ ਓ,, ਓਹਨੂੰ ਦੇ ਕੇ ਪਿਆਰ ਪਿਆਲਾ,, ਮੇਰੇ ਵੱਲ ਜ਼ਹਿਰ ਕਰ ਰਹੇ ਓ!! ਕਹਿਰ ਕਰ ਰਹੇ ਓ,, ਪਹਿਲਾਂ ਇਕੱਲੇ ਦੀਪ ਨੂੰ ਕਰਕੇ, ਹੁਣ ਪਾਗਲ ਸਾਰਾ ਸ਼ਹਿਰ ਕਰ ਰਹੇ ਓ? ਕਹਿਰ ਕਰ ਰਹੇ ਓ। ©Deep Sandhu "

ਹਰ ਪਲ, ਹਰ ਪਹਿਰ ਕਰ ਰਹੇ ਓ,, ਕਹਿਰ ਕਰ ਰਹੇ ਓ,, ਓਧਰ ਦੇ ਕੇ ਹਾਸੇ ਖੇੜੇ,, ਮੈਨੂੰ ਗਮਾਂ ਦੀ ਲਹਿਰ ਕਰ ਰਹੇ ਓ,, ਕਹਿਰ ਕਰ ਰਹੇ ਓ,, ਓਹਨੂੰ ਦੇ ਕੇ ਪਿਆਰ ਪਿਆਲਾ,, ਮੇਰੇ ਵੱਲ ਜ਼ਹਿਰ ਕਰ ਰਹੇ ਓ!! ਕਹਿਰ ਕਰ ਰਹੇ ਓ,, ਪਹਿਲਾਂ ਇਕੱਲੇ ਦੀਪ ਨੂੰ ਕਰਕੇ, ਹੁਣ ਪਾਗਲ ਸਾਰਾ ਸ਼ਹਿਰ ਕਰ ਰਹੇ ਓ? ਕਹਿਰ ਕਰ ਰਹੇ ਓ। ©Deep Sandhu

People who shared love close

More like this

Trending Topic