White ਕੁੱਛ ਐਸਾ ਲਿਖ ਤੇਰੀ ਕਲਮ ਨਾਲ
ਮੇਰੀ ਰੂਹ ਅੰਦਰ ਤੱਕ ਹਿਲ ਜਾਵੇ
ਜਿਹੜਾ ਵਿਛੜਿਆ ਯਾਰ ਵਰ੍ਹਿਆਂ ਤੋਂ
ਓਹ ਆਣ ਕੇ ਮੈਨੂੰ ਮਿਲ ਜਾਵੇ
ਮੇਰੇ ਲਈ ਜੰਨਤ ਓਹ ਥਾਂ ਹੋ ਜਾਣੀ
ਜਿਸ ਜਗ੍ਹਾ ਤੇ ਪੈਰ ਤੂੰ ਪਾਏਂਗਾ
ਤੈਨੂੰ ਗੌਰ ਨਾਲ ਮੈਂ ਤੱਕਣਾ "ਪ੍ਰੀਤ"
ਜਦੋਂ ਪਿੰਡ ਨਵੇਂ ਤੂੰ ਆਏਂਗਾ
ਤੈਨੂੰ ਗੌਰ ਨਾਲ ਮੈਂ ਤੱਕਣਾ "ਪ੍ਰੀਤ"
ਜਦੋਂ ਪਿੰਡ ਨਵੇਂ ਤੂੰ ਆਏਂਗਾ।
©PREET ਨਵੇਂ ਵਾਲਾ