ਹਾਰ ਚੱਲੇ ਆ, ਸਭ ਕੁਝ ਵਾਰ ਚੱਲੇ ਆ। ਅਸੀਂ ਵੀ ਕਰਕੇ ਪਿਆਰ ਚ

"ਹਾਰ ਚੱਲੇ ਆ, ਸਭ ਕੁਝ ਵਾਰ ਚੱਲੇ ਆ। ਅਸੀਂ ਵੀ ਕਰਕੇ ਪਿਆਰ ਚੱਲੇ ਆ। ਦਿਲ ਦੇ ਜ਼ਖਮ ਹੰਝੂ ਪਾ-ਪਾ ਨੇ ਧੋਤੇ, ਹਾਸੇ ਦੇ ਕੇ ਦੁਖ ਖਰੀਦੇ ਇਹ ਕਰ ਵਪਾਰ ਚਲੇ ਆ। ਜਿਹਦੇ ਬਿਨਾਂ ਨਾ ਸੀ ਪਲ ਵੀ ਸਰਦਾ , ਹੁਣ ਰਹਿੰਦੀ ਜ਼ਿੰਦਗੀ ਸਾਰ ਚੱਲੇ ਆ। ਓਹਨਾ ਬਣ ਕੇ ਆਪਣੇ ਮਾਰੀਆਂ ਸੱਟਾਂ, ਫਿਰ ਵੀ ਕਰਕੇ ਇਤਬਾਰ ਚੱਲੇ ਆ। ਸੱਜਣਾ ਨੂੰ ਕਰਕੇ ਜਿਓੰਦੇ ਜਾਗਦੇ, ਆਪਣਾ ਆਪ ਅਸੀਂ ਮਾਰ ਚੱਲੇ ਆ। -ਆਖਰੀ ਖ਼ੱਤ ©Jossan Guri"

 ਹਾਰ ਚੱਲੇ ਆ, ਸਭ ਕੁਝ ਵਾਰ ਚੱਲੇ ਆ।
ਅਸੀਂ ਵੀ ਕਰਕੇ ਪਿਆਰ ਚੱਲੇ ਆ।

ਦਿਲ ਦੇ ਜ਼ਖਮ ਹੰਝੂ ਪਾ-ਪਾ ਨੇ ਧੋਤੇ,
ਹਾਸੇ ਦੇ ਕੇ ਦੁਖ ਖਰੀਦੇ ਇਹ ਕਰ ਵਪਾਰ ਚਲੇ ਆ।

ਜਿਹਦੇ ਬਿਨਾਂ ਨਾ  ਸੀ ਪਲ ਵੀ ਸਰਦਾ ,
ਹੁਣ ਰਹਿੰਦੀ ਜ਼ਿੰਦਗੀ ਸਾਰ ਚੱਲੇ ਆ।

ਓਹਨਾ ਬਣ ਕੇ ਆਪਣੇ ਮਾਰੀਆਂ ਸੱਟਾਂ,
ਫਿਰ ਵੀ ਕਰਕੇ ਇਤਬਾਰ ਚੱਲੇ ਆ।

ਸੱਜਣਾ ਨੂੰ ਕਰਕੇ ਜਿਓੰਦੇ ਜਾਗਦੇ,
ਆਪਣਾ ਆਪ  ਅਸੀਂ ਮਾਰ ਚੱਲੇ ਆ।

-ਆਖਰੀ ਖ਼ੱਤ

©Jossan Guri

ਹਾਰ ਚੱਲੇ ਆ, ਸਭ ਕੁਝ ਵਾਰ ਚੱਲੇ ਆ। ਅਸੀਂ ਵੀ ਕਰਕੇ ਪਿਆਰ ਚੱਲੇ ਆ। ਦਿਲ ਦੇ ਜ਼ਖਮ ਹੰਝੂ ਪਾ-ਪਾ ਨੇ ਧੋਤੇ, ਹਾਸੇ ਦੇ ਕੇ ਦੁਖ ਖਰੀਦੇ ਇਹ ਕਰ ਵਪਾਰ ਚਲੇ ਆ। ਜਿਹਦੇ ਬਿਨਾਂ ਨਾ ਸੀ ਪਲ ਵੀ ਸਰਦਾ , ਹੁਣ ਰਹਿੰਦੀ ਜ਼ਿੰਦਗੀ ਸਾਰ ਚੱਲੇ ਆ। ਓਹਨਾ ਬਣ ਕੇ ਆਪਣੇ ਮਾਰੀਆਂ ਸੱਟਾਂ, ਫਿਰ ਵੀ ਕਰਕੇ ਇਤਬਾਰ ਚੱਲੇ ਆ। ਸੱਜਣਾ ਨੂੰ ਕਰਕੇ ਜਿਓੰਦੇ ਜਾਗਦੇ, ਆਪਣਾ ਆਪ ਅਸੀਂ ਮਾਰ ਚੱਲੇ ਆ। -ਆਖਰੀ ਖ਼ੱਤ ©Jossan Guri

#Light

People who shared love close

More like this

Trending Topic