ਜਿਸ ਨੂੰ ਆਦਤ ਨਹੀਂ ਸੀ ਕਦੀ ਹਾਰਾਂ ਦੀ ਨਹੀਂ ਜਾਣਦਾ ਸੀ ਰਮਜ | ਪੰਜਾਬੀ Video

"ਜਿਸ ਨੂੰ ਆਦਤ ਨਹੀਂ ਸੀ ਕਦੀ ਹਾਰਾਂ ਦੀ ਨਹੀਂ ਜਾਣਦਾ ਸੀ ਰਮਜ਼ ਇਸ਼ਕ ਪਿਆਰਾਂ ਦੀ ਜੋ ਕਿਸੇ ਵੀ ਗੱਲ ਦਾ ਐਤਵਾਰ ਨਹੀਂ ਸੀ ਕਰਦਾ ਤੈਨੂੰ ਛੱਡ ਕਿਸੇ ਹੋਰ ਨੂੰ ਪਿਆਰ ਨਹੀਂ ਸੀ ਕਰਦਾ ਜੀਨੇਂ ਬਾਦਸ਼ਾਹੀ ਜ਼ਿੰਦਗੀ ਤਬਾਹ ਕਰ ਲਈ ਜ਼ਿੰਦਗੀ ਬਣਾ ਗਈ ਤੂੰ ਜਿਸ ਦੀ ਗਵਾਰਾਂ ਜਹੀ ਂਂjass.. ©Jass Jassu "

ਜਿਸ ਨੂੰ ਆਦਤ ਨਹੀਂ ਸੀ ਕਦੀ ਹਾਰਾਂ ਦੀ ਨਹੀਂ ਜਾਣਦਾ ਸੀ ਰਮਜ਼ ਇਸ਼ਕ ਪਿਆਰਾਂ ਦੀ ਜੋ ਕਿਸੇ ਵੀ ਗੱਲ ਦਾ ਐਤਵਾਰ ਨਹੀਂ ਸੀ ਕਰਦਾ ਤੈਨੂੰ ਛੱਡ ਕਿਸੇ ਹੋਰ ਨੂੰ ਪਿਆਰ ਨਹੀਂ ਸੀ ਕਰਦਾ ਜੀਨੇਂ ਬਾਦਸ਼ਾਹੀ ਜ਼ਿੰਦਗੀ ਤਬਾਹ ਕਰ ਲਈ ਜ਼ਿੰਦਗੀ ਬਣਾ ਗਈ ਤੂੰ ਜਿਸ ਦੀ ਗਵਾਰਾਂ ਜਹੀ ਂਂjass.. ©Jass Jassu

#uskaintezaar

People who shared love close

More like this

Trending Topic