White ਇਸ ਈਦ ਹੋਵੇ ਤੇਰੀ ਦੀਦ
ਤ ਮੈ ਅੱਲ੍ਹਾ ਦਾ ਸ਼ੁਕਰ ਕਰਾਂ
ਨਮਾਜ਼ ਦੀ ਕਬੂਲੀਤ ਵੇਲੇ
ਅੱਲ੍ਹਾ ਤੈਨੂੰ ਲਿਖੇ ਮੇਰੇ ਨਸੀਬ
ਤ ਮੈ ਅੱਲ੍ਹਾ ਦਾ ਸ਼ੁਕਰ ਕਰਾਂ
ਹਰ ਦੁਆ ਚ ਤੇਰੀ ਸੁੱਖ ਮੰਗਾਂ
ਮੇਰੇ ਇਸ਼ਕ ਨੂੰ ਮਿਲੇ ਹਕੀਕੀ ਮੁਕਾਮ
ਤ ਮੈ ਅੱਲ੍ਹਾ ਦਾ ਸ਼ੁਕਰ ਕਰਾਂ
©gurvinder sanoria
#eid_mubarak #Nojoto #Life #Hindi #Shayari