ਬਿੱਖੜੇ ਪੈਂਡੇ ਬਹੁਤੀ ਦੂਰ ਅਸੀ ਆ ਚੱਲੇ ਆਂ, ਲੱਭਿਆ ਘੱਟ ਬਹ | ਪੰਜਾਬੀ ਸ਼ਾਇਰੀ ਅਤੇ

"ਬਿੱਖੜੇ ਪੈਂਡੇ ਬਹੁਤੀ ਦੂਰ ਅਸੀ ਆ ਚੱਲੇ ਆਂ, ਲੱਭਿਆ ਘੱਟ ਬਹੁਤਾ ਕੁੱਝ ਗਵਾ ਚੱਲੇ ਆਂ। ਇਸ਼ਕ ਨਮਾਜ਼ੀ ਕੁੱਝ ਨਹੀਂ ਬਸ ਪੀੜਾਂ ਮਿਲੀਆਂ ਨੇ, ਆਉਂਦੇ ਆਸ਼ਿਕਾਂ ਨੂੰ ਇਹੀ ਗੱਲ ਸਿੱਖਾ ਚੱਲੇ ਆਂ। ਕਿਸੇ ਦੇ ਪੈਰ ਵੱਢਕੇ ਨਹੀਂਓ ਅੱਗੇ ਵਧੇ ਕਦੇ, ਆਉਣ ਵਾਲਿਆਂ ਲਈ ਪਰ ਰਸਤੇ ਨਵੇਂ ਬਣਾ ਚੱਲੇ ਆਂ। ਨਵੇਂ ਵਰ੍ਹੇ ਚ ਪਤਾ ਨਹੀਂ ਆਪਾ ਮਿਲਾਂਗੇ ਕੇ ਨਹੀਂ, ਪਰ ਬੀਤੇ ਹੋਏ ਚ ਨਵੀਆਂ ਯਾਦਾਂ ਵਸਾ ਚੱਲੇ ਆਂ। ਇਸ਼ਕ ਚ ਪੈ ਕੇ ਭਾਵੇਂ ਅਸੀਂ ਬਦਨਾਮ ਹੀ ਹੋਏ ਹਾਂ, ਪਰ ਤੂੰ ਵੀ ਜਾਣਦੈ ਅਸੀਂ ਕਰ ਵਫ਼ਾ ਚੱਲੇ ਆਂ। ਬਹੁਤੇ ਅਦਬੀ ਸ਼ਾਇਰਾਂ ਚ ਤਾਂ ਨਹੀਂ ਆਉਂਦੇ ਪਰ, ਥੋੜਾ-ਬਹੁਤਾ ਨਾਮ ਗ਼ਜ਼ਲਾਂ ਚ ਕਮਾ ਚੱਲੇ ਆਂ। -ਆਖਰੀ ਖੱਤ। ©Jossan Guri"

 ਬਿੱਖੜੇ ਪੈਂਡੇ ਬਹੁਤੀ ਦੂਰ ਅਸੀ ਆ ਚੱਲੇ ਆਂ,
ਲੱਭਿਆ ਘੱਟ ਬਹੁਤਾ ਕੁੱਝ ਗਵਾ ਚੱਲੇ ਆਂ।

ਇਸ਼ਕ ਨਮਾਜ਼ੀ ਕੁੱਝ ਨਹੀਂ ਬਸ ਪੀੜਾਂ ਮਿਲੀਆਂ ਨੇ,
ਆਉਂਦੇ ਆਸ਼ਿਕਾਂ ਨੂੰ ਇਹੀ ਗੱਲ ਸਿੱਖਾ ਚੱਲੇ ਆਂ।

ਕਿਸੇ ਦੇ ਪੈਰ ਵੱਢਕੇ ਨਹੀਂਓ ਅੱਗੇ ਵਧੇ ਕਦੇ,
ਆਉਣ ਵਾਲਿਆਂ ਲਈ ਪਰ ਰਸਤੇ ਨਵੇਂ ਬਣਾ ਚੱਲੇ ਆਂ।

ਨਵੇਂ ਵਰ੍ਹੇ ਚ ਪਤਾ ਨਹੀਂ ਆਪਾ ਮਿਲਾਂਗੇ ਕੇ ਨਹੀਂ,
ਪਰ ਬੀਤੇ ਹੋਏ ਚ ਨਵੀਆਂ ਯਾਦਾਂ ਵਸਾ ਚੱਲੇ ਆਂ।

ਇਸ਼ਕ ਚ ਪੈ ਕੇ ਭਾਵੇਂ ਅਸੀਂ ਬਦਨਾਮ ਹੀ ਹੋਏ ਹਾਂ,
ਪਰ ਤੂੰ ਵੀ ਜਾਣਦੈ ਅਸੀਂ ਕਰ ਵਫ਼ਾ ਚੱਲੇ ਆਂ।

ਬਹੁਤੇ ਅਦਬੀ ਸ਼ਾਇਰਾਂ ਚ ਤਾਂ ਨਹੀਂ ਆਉਂਦੇ ਪਰ,
ਥੋੜਾ-ਬਹੁਤਾ ਨਾਮ ਗ਼ਜ਼ਲਾਂ ਚ ਕਮਾ ਚੱਲੇ ਆਂ।


-ਆਖਰੀ ਖੱਤ।

©Jossan Guri

ਬਿੱਖੜੇ ਪੈਂਡੇ ਬਹੁਤੀ ਦੂਰ ਅਸੀ ਆ ਚੱਲੇ ਆਂ, ਲੱਭਿਆ ਘੱਟ ਬਹੁਤਾ ਕੁੱਝ ਗਵਾ ਚੱਲੇ ਆਂ। ਇਸ਼ਕ ਨਮਾਜ਼ੀ ਕੁੱਝ ਨਹੀਂ ਬਸ ਪੀੜਾਂ ਮਿਲੀਆਂ ਨੇ, ਆਉਂਦੇ ਆਸ਼ਿਕਾਂ ਨੂੰ ਇਹੀ ਗੱਲ ਸਿੱਖਾ ਚੱਲੇ ਆਂ। ਕਿਸੇ ਦੇ ਪੈਰ ਵੱਢਕੇ ਨਹੀਂਓ ਅੱਗੇ ਵਧੇ ਕਦੇ, ਆਉਣ ਵਾਲਿਆਂ ਲਈ ਪਰ ਰਸਤੇ ਨਵੇਂ ਬਣਾ ਚੱਲੇ ਆਂ। ਨਵੇਂ ਵਰ੍ਹੇ ਚ ਪਤਾ ਨਹੀਂ ਆਪਾ ਮਿਲਾਂਗੇ ਕੇ ਨਹੀਂ, ਪਰ ਬੀਤੇ ਹੋਏ ਚ ਨਵੀਆਂ ਯਾਦਾਂ ਵਸਾ ਚੱਲੇ ਆਂ। ਇਸ਼ਕ ਚ ਪੈ ਕੇ ਭਾਵੇਂ ਅਸੀਂ ਬਦਨਾਮ ਹੀ ਹੋਏ ਹਾਂ, ਪਰ ਤੂੰ ਵੀ ਜਾਣਦੈ ਅਸੀਂ ਕਰ ਵਫ਼ਾ ਚੱਲੇ ਆਂ। ਬਹੁਤੇ ਅਦਬੀ ਸ਼ਾਇਰਾਂ ਚ ਤਾਂ ਨਹੀਂ ਆਉਂਦੇ ਪਰ, ਥੋੜਾ-ਬਹੁਤਾ ਨਾਮ ਗ਼ਜ਼ਲਾਂ ਚ ਕਮਾ ਚੱਲੇ ਆਂ। -ਆਖਰੀ ਖੱਤ। ©Jossan Guri

#coldwinter

People who shared love close

More like this

Trending Topic