ਜਦੋਂ ਤੁਹਾਨੂੰ ਸਾਹਮਣੇ ਵਾਲੇ ਤੋਂ ਹੱਕ ਮੰਗ‌ ਕੇ ਲੈਣਾ ਪਵੇ | ਪੰਜਾਬੀ ਸਸਪੈਂਸ

"ਜਦੋਂ ਤੁਹਾਨੂੰ ਸਾਹਮਣੇ ਵਾਲੇ ਤੋਂ ਹੱਕ ਮੰਗ‌ ਕੇ ਲੈਣਾ ਪਵੇ ਉਹ ਹੱਕ ਕੋਈ ਵੀ ਕਿਉਂ ਨਾ ਹੋਵੇ ਭਾਵੇਂ ਕੋਈ ਚੀਜ਼ ਹੋਵੇ,ਪੈਸਾ ਹੋਵੇ ਜਾਂ ਵਕਤ ਹੋਵੇ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਸਾਹਮਣੇ ਵਾਲੇ ਦੇ ਦਿਲ 'ਚ ਤੁਹਾਡੀ ਉਹ ਜਗ੍ਹਾ ਨਹੀਂ ਜੋ ਤੁਸੀਂ ਸਮਝਦੇ ਹੋ।। ਵੀਰਪਾਲ ਸਿੱਧੂ ਮੌੜ ©veer siddhu "

ਜਦੋਂ ਤੁਹਾਨੂੰ ਸਾਹਮਣੇ ਵਾਲੇ ਤੋਂ ਹੱਕ ਮੰਗ‌ ਕੇ ਲੈਣਾ ਪਵੇ ਉਹ ਹੱਕ ਕੋਈ ਵੀ ਕਿਉਂ ਨਾ ਹੋਵੇ ਭਾਵੇਂ ਕੋਈ ਚੀਜ਼ ਹੋਵੇ,ਪੈਸਾ ਹੋਵੇ ਜਾਂ ਵਕਤ ਹੋਵੇ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਸਾਹਮਣੇ ਵਾਲੇ ਦੇ ਦਿਲ 'ਚ ਤੁਹਾਡੀ ਉਹ ਜਗ੍ਹਾ ਨਹੀਂ ਜੋ ਤੁਸੀਂ ਸਮਝਦੇ ਹੋ।। ਵੀਰਪਾਲ ਸਿੱਧੂ ਮੌੜ ©veer siddhu

kmli Sidhu...

People who shared love close

More like this

Trending Topic