ਜਿੱਥੇ ਲੈ ਆਈਂ ਏਂ ਜਿੰਦੜੀਏ , ਏਥੇ ਆਉਣ ਦੀ ਚਾਹਤ ਨਹੀਂ ਸੀ | ਪੰਜਾਬੀ ਸ਼ਾਇਰੀ ਅਤੇ

"ਜਿੱਥੇ ਲੈ ਆਈਂ ਏਂ ਜਿੰਦੜੀਏ , ਏਥੇ ਆਉਣ ਦੀ ਚਾਹਤ ਨਹੀਂ ਸੀ, ਜਿੱਥੇ ਜਾਣ ਨੂੰ ਰੂਹ ਮੇਰੀ ਤਰਸੀ ਅਕਸਰ, ਉਸ ਦੇ ਕੋਲ ਜਾਣ ਦੇ ਪਹਿਲਾਂ ਕਦੇ ਲਾਯਕ ਨਹੀਂ ਸੀ, ਸਮਾਂ ਬੀਤਤੇ- ਬੀਤਤੇ ਕਇ ਵਰੇ ਬੀਤ ਗਏ, ਰੂਹ ਨੂੰ ਖਿੱਚ ਜੇਹੀ ਪਇ ਕਿ ਉੱਡ ਕੇ ਓਹਦੇ ਕੋਲ ਚਲਾ ਜਾਵਾਂ , ਫੇਰ ਸੋਚਿਆ ਇੰਝ ਮਿਲਣ ਦੀ ਸ਼ਾਯਦ , ਹੁਣ ਓਹਦੇ ਕੋਲ ਵੀ ਇਜ਼ਾਜਤ ਨਹੀਂ। -ਬਿੱਟੂ ਬੇਈਮਾਨ . ©Bittu Beimaan"

 ਜਿੱਥੇ ਲੈ ਆਈਂ ਏਂ ਜਿੰਦੜੀਏ ,

ਏਥੇ ਆਉਣ ਦੀ ਚਾਹਤ ਨਹੀਂ ਸੀ,

ਜਿੱਥੇ ਜਾਣ ਨੂੰ ਰੂਹ ਮੇਰੀ ਤਰਸੀ ਅਕਸਰ,

ਉਸ ਦੇ ਕੋਲ ਜਾਣ ਦੇ ਪਹਿਲਾਂ ਕਦੇ ਲਾਯਕ  ਨਹੀਂ ਸੀ,

ਸਮਾਂ ਬੀਤਤੇ- ਬੀਤਤੇ ਕਇ ਵਰੇ ਬੀਤ ਗਏ,

ਰੂਹ ਨੂੰ ਖਿੱਚ ਜੇਹੀ ਪਇ ਕਿ ਉੱਡ ਕੇ ਓਹਦੇ ਕੋਲ ਚਲਾ ਜਾਵਾਂ ,


ਫੇਰ ਸੋਚਿਆ  ਇੰਝ ਮਿਲਣ ਦੀ ਸ਼ਾਯਦ ,
ਹੁਣ ਓਹਦੇ ਕੋਲ ਵੀ ਇਜ਼ਾਜਤ ਨਹੀਂ।

                         -ਬਿੱਟੂ ਬੇਈਮਾਨ 













.

©Bittu Beimaan

ਜਿੱਥੇ ਲੈ ਆਈਂ ਏਂ ਜਿੰਦੜੀਏ , ਏਥੇ ਆਉਣ ਦੀ ਚਾਹਤ ਨਹੀਂ ਸੀ, ਜਿੱਥੇ ਜਾਣ ਨੂੰ ਰੂਹ ਮੇਰੀ ਤਰਸੀ ਅਕਸਰ, ਉਸ ਦੇ ਕੋਲ ਜਾਣ ਦੇ ਪਹਿਲਾਂ ਕਦੇ ਲਾਯਕ ਨਹੀਂ ਸੀ, ਸਮਾਂ ਬੀਤਤੇ- ਬੀਤਤੇ ਕਇ ਵਰੇ ਬੀਤ ਗਏ, ਰੂਹ ਨੂੰ ਖਿੱਚ ਜੇਹੀ ਪਇ ਕਿ ਉੱਡ ਕੇ ਓਹਦੇ ਕੋਲ ਚਲਾ ਜਾਵਾਂ , ਫੇਰ ਸੋਚਿਆ ਇੰਝ ਮਿਲਣ ਦੀ ਸ਼ਾਯਦ , ਹੁਣ ਓਹਦੇ ਕੋਲ ਵੀ ਇਜ਼ਾਜਤ ਨਹੀਂ। -ਬਿੱਟੂ ਬੇਈਮਾਨ . ©Bittu Beimaan

ਇਜ਼ਾਜਤ

People who shared love close

More like this

Trending Topic