ਸ਼ਾਮਾਂ ਪੈਣ ਤੇ ਖਿਆਲ ਤੇਰੇ ਏਦਾ ਆਉਂਦੇ ਨੇ ਕਿ ਮੈਨੂੰ ਨਾਲ ਹ

"ਸ਼ਾਮਾਂ ਪੈਣ ਤੇ ਖਿਆਲ ਤੇਰੇ ਏਦਾ ਆਉਂਦੇ ਨੇ ਕਿ ਮੈਨੂੰ ਨਾਲ ਹੀ ਆਪਣੇ ਲੈ ਜਾਂਦੇ ਨੇ ਦੂਰ ਕਿਤੇ, ਤੈਨੂੰ ਵੀ ਤਾਂ ਖਿੱਚ ਪੈਂਦੀ ਹੋਣੀ ਆ ਅਸੀ ਕੱਲੇ ਤਾਂ ਨੀ ਮੁਹੱਬਤ ਚ' ਚੂਰ ਕਿਤੇ, ਮਾਣ ਤੇਰੇ ਉੱਤੇ ਸੋਹਣਿਆ ਬਹੁਤ ਹੁੰਦਾ ਏ ਕਿ ਤੇਰੀਆਂ ਅੱਖਾਂ ਚੋ' ਮੈ ਖੁੱਦ ਨੂੰ ਲੱਭ ਲੈਨੀ ਆ, ਕੁਝ ਜ਼ਜਬਾਤ ਤੂੰ ਅੱਖਾਂ ਚੋ' ਪੜ੍ਹ ਲਿਆ ਕਰ ਮੈ ਬਹੁਤੇ ਜ਼ਜਬਾਤ ਦਿਲ ਵਿੱਚ ਦੱਬ ਲੈਨੀ ਆ। ©preet"

 ਸ਼ਾਮਾਂ ਪੈਣ ਤੇ ਖਿਆਲ ਤੇਰੇ ਏਦਾ ਆਉਂਦੇ ਨੇ
ਕਿ ਮੈਨੂੰ ਨਾਲ ਹੀ ਆਪਣੇ ਲੈ ਜਾਂਦੇ ਨੇ ਦੂਰ ਕਿਤੇ,
ਤੈਨੂੰ ਵੀ ਤਾਂ ਖਿੱਚ ਪੈਂਦੀ  ਹੋਣੀ ਆ
ਅਸੀ ਕੱਲੇ ਤਾਂ ਨੀ ਮੁਹੱਬਤ ਚ' ਚੂਰ ਕਿਤੇ, 
ਮਾਣ ਤੇਰੇ ਉੱਤੇ ਸੋਹਣਿਆ ਬਹੁਤ ਹੁੰਦਾ ਏ
ਕਿ ਤੇਰੀਆਂ ਅੱਖਾਂ ਚੋ'  ਮੈ ਖੁੱਦ ਨੂੰ ਲੱਭ ਲੈਨੀ ਆ,
ਕੁਝ ਜ਼ਜਬਾਤ  ਤੂੰ ਅੱਖਾਂ ਚੋ' ਪੜ੍ਹ ਲਿਆ ਕਰ 
ਮੈ ਬਹੁਤੇ ਜ਼ਜਬਾਤ ਦਿਲ ਵਿੱਚ ਦੱਬ ਲੈਨੀ ਆ।

©preet

ਸ਼ਾਮਾਂ ਪੈਣ ਤੇ ਖਿਆਲ ਤੇਰੇ ਏਦਾ ਆਉਂਦੇ ਨੇ ਕਿ ਮੈਨੂੰ ਨਾਲ ਹੀ ਆਪਣੇ ਲੈ ਜਾਂਦੇ ਨੇ ਦੂਰ ਕਿਤੇ, ਤੈਨੂੰ ਵੀ ਤਾਂ ਖਿੱਚ ਪੈਂਦੀ ਹੋਣੀ ਆ ਅਸੀ ਕੱਲੇ ਤਾਂ ਨੀ ਮੁਹੱਬਤ ਚ' ਚੂਰ ਕਿਤੇ, ਮਾਣ ਤੇਰੇ ਉੱਤੇ ਸੋਹਣਿਆ ਬਹੁਤ ਹੁੰਦਾ ਏ ਕਿ ਤੇਰੀਆਂ ਅੱਖਾਂ ਚੋ' ਮੈ ਖੁੱਦ ਨੂੰ ਲੱਭ ਲੈਨੀ ਆ, ਕੁਝ ਜ਼ਜਬਾਤ ਤੂੰ ਅੱਖਾਂ ਚੋ' ਪੜ੍ਹ ਲਿਆ ਕਰ ਮੈ ਬਹੁਤੇ ਜ਼ਜਬਾਤ ਦਿਲ ਵਿੱਚ ਦੱਬ ਲੈਨੀ ਆ। ©preet

#GingerTea

People who shared love close

More like this

Trending Topic