ਪੈਂਦੀਆਂ ਹੋਈਆਂ ਕਣੀਆਂ ਦੇ ਇਸ ਸ਼ੋਰ ਵਿਚ
ਮੈਨੂੰ ਤੇਰਾ ਨਾਂ ਸੁਣਾਈ ਦਿੱਤਾ,
ਜੱਦ ਉਪਰ ਨੂੰ ਤੱਕਿਆ ਅਸਮਾਨ ਵੱਲ
ਬੱਦਲਾਂ ਚੇ ਤੇਰਾ ਮੂੰਹ ਦਿਖਾਈ ਦਿੱਤਾ,
ਸਮਝ ਕੇ ਆਪਣੇ ਦਿਲ ਦਾ ਵਹਿਮ
ਮੈਂ ਗੂੜ੍ਹੀ ਨੀਂਦ ਵਿਚ ਸੋ ਗਿਆ,
ਨਾਂ ਚਾਹੁੰਦੇ ਹੋਏ ਵੀ ਅੱਜ ਫੇਰ ਪ੍ਰੀਤ
ਤੇਰੇ ਖਿਆਲਾਂ ਚ ਖੋ ਗਿਆ
ਨਾਂ ਚਾਹੁੰਦੇ ਹੋਏ ਵੀ ਅੱਜ ਫੇਰ ਪ੍ਰੀਤ
ਤੇਰੇ ਖਿਆਲਾਂ ਚ ਖੋ ਗਿਆ।
©PREET ਨਵੇਂ ਵਾਲਾ
#rain #love❤ #lobeyouforever