White ਦਰਦਾਂ ਤੇ ਸ਼ਾਇਰੀ ਆਈ ਜਾਂਦੀ, ਕੀ ਮੌਤ ਨੀ ਆ ਸਕਦੀ? | ਪੰਜਾਬੀ ਸ਼ਾਇਰੀ ਅਤੇ ਗ

"White ਦਰਦਾਂ ਤੇ ਸ਼ਾਇਰੀ ਆਈ ਜਾਂਦੀ, ਕੀ ਮੌਤ ਨੀ ਆ ਸਕਦੀ? ਜਿਵੇ ਉਹ ਨਜ਼ਰਾਂ ਚੁਰਾ ਲੰਘਦੇ ਨੇ ਰਾਹਾਂ ਚੋ, ਕੀ ਸਾਨੂੰ ਏਦਾ ਦੀ ਕੋਈ ਅਦਾ ਨੀ ਆ ਸਕਦੀ? ਹੈ ਛੋਟੇ ਛੋਟੇ ਦੁੱਖ ਬਹੁਤੇ ਦਿਲ ਅੰਦਰ, ਜਿੰਨਾ ਵੱਡੀਆਂ ਖੁਸ਼ੀਆ ਸੋਖ ਲਈਆ ਮੇਰੀਆਂ, ਕੀ ਕੋਈ ਖੁਸ਼ੀ ਦਰਦਾ ਨੂੰ ਨੀ ਹਰਾ ਸਕਦੀ? ਦਰਦਾਂ ਤੇ ਸ਼ਾਇਰੀ ਆਈ ਜਾਂਦੀ, ਕੀ ਮੌਤ ਨੀ ਆ ਸਕਦੀ? ©gurvinder sanoria "

White ਦਰਦਾਂ ਤੇ ਸ਼ਾਇਰੀ ਆਈ ਜਾਂਦੀ, ਕੀ ਮੌਤ ਨੀ ਆ ਸਕਦੀ? ਜਿਵੇ ਉਹ ਨਜ਼ਰਾਂ ਚੁਰਾ ਲੰਘਦੇ ਨੇ ਰਾਹਾਂ ਚੋ, ਕੀ ਸਾਨੂੰ ਏਦਾ ਦੀ ਕੋਈ ਅਦਾ ਨੀ ਆ ਸਕਦੀ? ਹੈ ਛੋਟੇ ਛੋਟੇ ਦੁੱਖ ਬਹੁਤੇ ਦਿਲ ਅੰਦਰ, ਜਿੰਨਾ ਵੱਡੀਆਂ ਖੁਸ਼ੀਆ ਸੋਖ ਲਈਆ ਮੇਰੀਆਂ, ਕੀ ਕੋਈ ਖੁਸ਼ੀ ਦਰਦਾ ਨੂੰ ਨੀ ਹਰਾ ਸਕਦੀ? ਦਰਦਾਂ ਤੇ ਸ਼ਾਇਰੀ ਆਈ ਜਾਂਦੀ, ਕੀ ਮੌਤ ਨੀ ਆ ਸਕਦੀ? ©gurvinder sanoria

#Animals #Nojoto #Shayari #br💔ken #Umeed

People who shared love close

More like this

Trending Topic