ਉਹ ਮੇਰਾ ਚੰਨ ਤੇ ਮੈ ਉਹਦਾ ਤਾਰਾ ਸੀ ਸਾਹਾ ਤੋ ਵੀ ਵੱਧ ਉਹ ਮੈਨੂੰ ਪਿਆਰਾ ਸੀ ਜਿੰਦਗੀ ਦਾ ਉਹਦੇ ਬਾਝ ਨ ਗੁਜ਼ਾਰਾ ਸੀ ਏਹ ਉਹਨੂੰ ਵੀ ਪਤਾ ਸੀ,ਫਿਰ ਵੀ ਪਤਾ ਨੀ ਕਿਉਂ? ਸਾਡੇ ਤੋ ਕਿਨਾਰਾ ਕਰ ਗਈ ਅਸੀ ਤ ਜਿਊਣ ਦੀ ਵਜ੍ਹਾ ਮੰਨਦੇ ਸੀ ਉਹਨੂੰ ਪਰ ਮੌਤ ਦੀ ਵਜ੍ਹਾ ਬਣ ਗਈ ਗੁਰਵਿੰਦਰ ਸਨੌਰੀਆ
©gurvinder sanoria
#Nojoto #brekup #shayri #moveon #emtional