ਉਹ ਮੇਰਾ ਚੰਨ ਤੇ ਮੈ ਉਹਦਾ ਤਾਰਾ ਸੀ ਸਾਹਾ ਤੋ ਵੀ ਵੱਧ ਉਹ ਮ | ਪੰਜਾਬੀ Video

"ਉਹ ਮੇਰਾ ਚੰਨ ਤੇ ਮੈ ਉਹਦਾ ਤਾਰਾ ਸੀ ਸਾਹਾ ਤੋ ਵੀ ਵੱਧ ਉਹ ਮੈਨੂੰ ਪਿਆਰਾ ਸੀ ਜਿੰਦਗੀ ਦਾ ਉਹਦੇ ਬਾਝ ਨ ਗੁਜ਼ਾਰਾ ਸੀ ਏਹ ਉਹਨੂੰ ਵੀ ਪਤਾ ਸੀ,ਫਿਰ ਵੀ ਪਤਾ ਨੀ ਕਿਉਂ? ਸਾਡੇ ਤੋ ਕਿਨਾਰਾ ਕਰ ਗਈ ਅਸੀ ਤ ਜਿਊਣ ਦੀ ਵਜ੍ਹਾ ਮੰਨਦੇ ਸੀ ਉਹਨੂੰ ਪਰ ਮੌਤ ਦੀ ਵਜ੍ਹਾ ਬਣ ਗਈ            ਗੁਰਵਿੰਦਰ ਸਨੌਰੀਆ ©gurvinder sanoria "

ਉਹ ਮੇਰਾ ਚੰਨ ਤੇ ਮੈ ਉਹਦਾ ਤਾਰਾ ਸੀ ਸਾਹਾ ਤੋ ਵੀ ਵੱਧ ਉਹ ਮੈਨੂੰ ਪਿਆਰਾ ਸੀ ਜਿੰਦਗੀ ਦਾ ਉਹਦੇ ਬਾਝ ਨ ਗੁਜ਼ਾਰਾ ਸੀ ਏਹ ਉਹਨੂੰ ਵੀ ਪਤਾ ਸੀ,ਫਿਰ ਵੀ ਪਤਾ ਨੀ ਕਿਉਂ? ਸਾਡੇ ਤੋ ਕਿਨਾਰਾ ਕਰ ਗਈ ਅਸੀ ਤ ਜਿਊਣ ਦੀ ਵਜ੍ਹਾ ਮੰਨਦੇ ਸੀ ਉਹਨੂੰ ਪਰ ਮੌਤ ਦੀ ਵਜ੍ਹਾ ਬਣ ਗਈ            ਗੁਰਵਿੰਦਰ ਸਨੌਰੀਆ ©gurvinder sanoria

#Nojoto #brekup #shayri #moveon #emtional

People who shared love close

More like this

Trending Topic