White ਰਿਸ਼ਤਿਆਂ ਦੇ ਕੁਝ ਤਾਣੇ ਬਾਣੇ। ਸਭ ਜੀ ਉਸ ਰੱਬ ਦੇ ਭਾ | ਪੰਜਾਬੀ ਕਵਿਤਾ Vide

"White ਰਿਸ਼ਤਿਆਂ ਦੇ ਕੁਝ ਤਾਣੇ ਬਾਣੇ। ਸਭ ਜੀ ਉਸ ਰੱਬ ਦੇ ਭਾਣੇ। ਵਰਿਆ ਤੋਂ ਸੀ ਚੁਪਾਂ ਤਣੀਆਂ, ਦੀਦ ਪਿਆਸੇ ਨੈਣ ਨਿਮਾਣੇ। ਨਾ ਟੋਕੇ ਨਾ ਵਰਜੇ ਮਾਹੀ, ਵਰਤ ਗਏ ਜੀ ਅਜਬ ਹੀ ਭਾਣੇ। ਸੋਹਬਤ ਉਸਦੀ ਰੰਗ ਚੜਾਇਆ, ਪਲ ਕੀਮਤੀ ਕਦੇ ਸੀ ਮਾਣੇ। ਢਹਿ ਜਾਣੀ ਨੂੰ ਸਾਰ ਨਾ ਕਾਈ, ਮੁੱਲ ਨਾ ਵਿੱਕਦੇ ਜੀ ਬੀਬੇ ਰਾਣੇ। ਕੀਮਤ ਪੈਂਦੀ ਅਮਲਾਂ ਦੀ ਸਖੀਏ, ਉੱਥੇ ਪਰਖ ਨਾ ਹੁੰਦੀ ਅੰਨੇ ਕਾਣੇ। ਬ੍ਰਿਹੋਂ ਸਾਡੀ ਅਜਲੋਂ ਪਿਆਸੀ ਅਸਾਂ ਤਾਂ ਦਰਸ਼ਨ ਮਾਹੀ ਦੇ ਪਾਣੇ। ਨਿਰਮਲ ਕੌਰ ਕੋਟਲਾ ©ਨਿਰਮਲ ਕੌਰ ਕੋਟਲਾ "

White ਰਿਸ਼ਤਿਆਂ ਦੇ ਕੁਝ ਤਾਣੇ ਬਾਣੇ। ਸਭ ਜੀ ਉਸ ਰੱਬ ਦੇ ਭਾਣੇ। ਵਰਿਆ ਤੋਂ ਸੀ ਚੁਪਾਂ ਤਣੀਆਂ, ਦੀਦ ਪਿਆਸੇ ਨੈਣ ਨਿਮਾਣੇ। ਨਾ ਟੋਕੇ ਨਾ ਵਰਜੇ ਮਾਹੀ, ਵਰਤ ਗਏ ਜੀ ਅਜਬ ਹੀ ਭਾਣੇ। ਸੋਹਬਤ ਉਸਦੀ ਰੰਗ ਚੜਾਇਆ, ਪਲ ਕੀਮਤੀ ਕਦੇ ਸੀ ਮਾਣੇ। ਢਹਿ ਜਾਣੀ ਨੂੰ ਸਾਰ ਨਾ ਕਾਈ, ਮੁੱਲ ਨਾ ਵਿੱਕਦੇ ਜੀ ਬੀਬੇ ਰਾਣੇ। ਕੀਮਤ ਪੈਂਦੀ ਅਮਲਾਂ ਦੀ ਸਖੀਏ, ਉੱਥੇ ਪਰਖ ਨਾ ਹੁੰਦੀ ਅੰਨੇ ਕਾਣੇ। ਬ੍ਰਿਹੋਂ ਸਾਡੀ ਅਜਲੋਂ ਪਿਆਸੀ ਅਸਾਂ ਤਾਂ ਦਰਸ਼ਨ ਮਾਹੀ ਦੇ ਪਾਣੇ। ਨਿਰਮਲ ਕੌਰ ਕੋਟਲਾ ©ਨਿਰਮਲ ਕੌਰ ਕੋਟਲਾ

#love_shayari @jasvir sidhu burj sema ਰੂਪ ਕਿਰਨ ਸਿੱਧੂ @Parneet Kaur

People who shared love close

More like this

Trending Topic