ਜਖ਼ਮ ਜੋ ਅੱਲੇ ਸਾਡੇ ਪੱਲੇ ਰਹਿਗੇ ਅੱਜਕਲ੍ਹ ਕੱਲੇ ਕੱਲੇ ਰਾਹ | ਪੰਜਾਬੀ ਸ਼ਾਇਰੀ ਅਤੇ

"ਜਖ਼ਮ ਜੋ ਅੱਲੇ ਸਾਡੇ ਪੱਲੇ ਰਹਿਗੇ ਅੱਜਕਲ੍ਹ ਕੱਲੇ ਕੱਲੇ ਰਾਹ ਓਹ ਸੱਜਣਾ ਕਿੱਥੇ ਭੁੱਲਦੇ ਜੋ ਇਸ਼ਕ ਤੇਰੇ ਵਿੱਚ ਮਾਹੀ ਮੱਲੇ ਮਨ ਰੋਂਦਾ ਮੁੱਖ ਹੱਸਦਾ ਏ ਰਾਜ਼ ਨਾ ਦਿੱਲ ਦੇ ਦੱਸਦਾ ਏ ਜਜ਼ਬਾਤ ਮੇਰੇ ਬੱਸ ਤੇਰੇ ਰਹਿਗੇ ਹੁਣ ਹੋਰ ਨਾ ਜ਼ਹਿਨ ਚ ਵੱਸਦਾ ਏ ਤਾਹੀਂ ਵਿੱਚ ਖ਼ਿਆਲੀ ਦੂਰ ਆ ਚੱਲੇ ਰਹਿਗੇ ਅੱਜਕਲ੍ਹ ਕੱਲੇ ਕੱਲੇ ©Mahi Birthlia "

ਜਖ਼ਮ ਜੋ ਅੱਲੇ ਸਾਡੇ ਪੱਲੇ ਰਹਿਗੇ ਅੱਜਕਲ੍ਹ ਕੱਲੇ ਕੱਲੇ ਰਾਹ ਓਹ ਸੱਜਣਾ ਕਿੱਥੇ ਭੁੱਲਦੇ ਜੋ ਇਸ਼ਕ ਤੇਰੇ ਵਿੱਚ ਮਾਹੀ ਮੱਲੇ ਮਨ ਰੋਂਦਾ ਮੁੱਖ ਹੱਸਦਾ ਏ ਰਾਜ਼ ਨਾ ਦਿੱਲ ਦੇ ਦੱਸਦਾ ਏ ਜਜ਼ਬਾਤ ਮੇਰੇ ਬੱਸ ਤੇਰੇ ਰਹਿਗੇ ਹੁਣ ਹੋਰ ਨਾ ਜ਼ਹਿਨ ਚ ਵੱਸਦਾ ਏ ਤਾਹੀਂ ਵਿੱਚ ਖ਼ਿਆਲੀ ਦੂਰ ਆ ਚੱਲੇ ਰਹਿਗੇ ਅੱਜਕਲ੍ਹ ਕੱਲੇ ਕੱਲੇ ©Mahi Birthlia

ਇੱਕਲੇ🥺💔

People who shared love close

More like this

Trending Topic