ਰਾਖਵੇਂ ਕੋਟੇ ਨੇ ਲੈ ਲਈ ਨੌਕਰੀ ਸਾਡੀ, ਤੇ ਘੱਟ ਰੇਟਾਂ ਤੇ | ਪੰਜਾਬੀ ਰਾਏ ਅਤੇ ਵਿਚਾ

"ਰਾਖਵੇਂ ਕੋਟੇ ਨੇ ਲੈ ਲਈ ਨੌਕਰੀ ਸਾਡੀ, ਤੇ ਘੱਟ ਰੇਟਾਂ ਤੇ ਲੈ ਗਏ ਫਸਲਾਂ ਨੂੰ ਵਿੰਦਰ ਚੀਮੇ ਵਾਲਿਆਂ ਲਗਦਾ ਜੱਟ, ਬਚਾ ਨੀ ਸਕਦਾ ਆਪਣੀਆਂ ਨਸਲਾਂ ਨੂੰ ਮਾੜੀ ਸਰਕਾਰ ਦੀ ਨੀਤੀ ਚੱਲ ਰਹੀ ਏ ਡੀ.ਸੀ ਲੱਗਿਆ ਨੀ ਜਾਣਾ ਪੜ ਕੇ ਤੇਰੇ ਕਿੱਥੋ ਮੈ ਪੁਗਾ ਦਿਊ ਸੌਕ ਬੱਲੀਏ, ਨੀ ਹਾਲੇ ਜੇਬ ਵਿੱਚ ਭਾਨ ਖੜਕੇ @windercheema✍✍"

 ਰਾਖਵੇਂ ਕੋਟੇ ਨੇ ਲੈ ਲਈ ਨੌਕਰੀ ਸਾਡੀ, 
ਤੇ ਘੱਟ ਰੇਟਾਂ ਤੇ ਲੈ ਗਏ ਫਸਲਾਂ ਨੂੰ
ਵਿੰਦਰ ਚੀਮੇ ਵਾਲਿਆਂ ਲਗਦਾ ਜੱਟ, 
ਬਚਾ ਨੀ ਸਕਦਾ ਆਪਣੀਆਂ ਨਸਲਾਂ ਨੂੰ
ਮਾੜੀ ਸਰਕਾਰ ਦੀ ਨੀਤੀ ਚੱਲ ਰਹੀ ਏ
ਡੀ.ਸੀ ਲੱਗਿਆ ਨੀ ਜਾਣਾ ਪੜ ਕੇ
ਤੇਰੇ ਕਿੱਥੋ ਮੈ ਪੁਗਾ ਦਿਊ ਸੌਕ ਬੱਲੀਏ, 
ਨੀ ਹਾਲੇ ਜੇਬ ਵਿੱਚ ਭਾਨ ਖੜਕੇ
@windercheema✍✍

ਰਾਖਵੇਂ ਕੋਟੇ ਨੇ ਲੈ ਲਈ ਨੌਕਰੀ ਸਾਡੀ, ਤੇ ਘੱਟ ਰੇਟਾਂ ਤੇ ਲੈ ਗਏ ਫਸਲਾਂ ਨੂੰ ਵਿੰਦਰ ਚੀਮੇ ਵਾਲਿਆਂ ਲਗਦਾ ਜੱਟ, ਬਚਾ ਨੀ ਸਕਦਾ ਆਪਣੀਆਂ ਨਸਲਾਂ ਨੂੰ ਮਾੜੀ ਸਰਕਾਰ ਦੀ ਨੀਤੀ ਚੱਲ ਰਹੀ ਏ ਡੀ.ਸੀ ਲੱਗਿਆ ਨੀ ਜਾਣਾ ਪੜ ਕੇ ਤੇਰੇ ਕਿੱਥੋ ਮੈ ਪੁਗਾ ਦਿਊ ਸੌਕ ਬੱਲੀਏ, ਨੀ ਹਾਲੇ ਜੇਬ ਵਿੱਚ ਭਾਨ ਖੜਕੇ @windercheema✍✍

@gurmeet kaur meet @Kamal walia @innayat ਆਗਿਆ @SanDeep_Singh# #farmers #punjab #windercheema

People who shared love close

More like this

Trending Topic