ਕੁਦਰਤ, ਜੀਵਾਂ,ਪੰਛੀ ਤਾਰੇ ਆ ਤੇ ਤੂੰ ਲਿਖਦਾ ਰਹਿੰਦਾ ਸਾਰੇ

"ਕੁਦਰਤ, ਜੀਵਾਂ,ਪੰਛੀ ਤਾਰੇ ਆ ਤੇ ਤੂੰ ਲਿਖਦਾ ਰਹਿੰਦਾ ਸਾਰੇ ਆ ਤੇ ਕਿਵੇ ਸਿਫਤ ਕਰਾਂ ਤੇਰੀ ਕਲਮ ਦੀ ਮੈਂ ਪੱਲੇ ਸ਼ਬਦ ਨਾ ਇੱਕ ਸੱਜਣਾ ਤੂੰ ਦੁਨੀਆਂ ਬਾਰੇ ਲਿਖਦਾ ਏ ਕੁਝ ਆਪਣੇ ਦਿਲ ਦੀ ਲਿਖ ਸੱਜਣਾ ਕਦੋਂ ਹੱਸਦਾ ਏ ਕਦੋਂ ਰੋਂਦਾ ਏ ਕਦੋਂ ਜਾਗਦਾ ਏ ਕਦ ਸੋਂਦਾ ਏ ਬਹੁਤ ਕੋਸ਼ਿਸ਼ ਕੀਤੀ ਮੈਂ ਲੱਭਣ ਦੀ ਤੇਰੀ ਤਸਵੀਰ ਨਾ ਹੁੰਦੀ ਦਿਖ ਸੱਜਣਾ ਤੂੰ ਦੁਨੀਆਂ ਬਾਰੇ ਲਿਖਦਾ ਏ ਕੁਝ ਆਪਣੇ ਦਿਲ ਦੀ ਲਿਖ ਸੱਜਣਾ"

 ਕੁਦਰਤ, ਜੀਵਾਂ,ਪੰਛੀ ਤਾਰੇ ਆ ਤੇ
ਤੂੰ ਲਿਖਦਾ ਰਹਿੰਦਾ ਸਾਰੇ ਆ ਤੇ
ਕਿਵੇ ਸਿਫਤ ਕਰਾਂ ਤੇਰੀ ਕਲਮ ਦੀ ਮੈਂ
ਪੱਲੇ ਸ਼ਬਦ ਨਾ ਇੱਕ ਸੱਜਣਾ
ਤੂੰ  ਦੁਨੀਆਂ ਬਾਰੇ ਲਿਖਦਾ ਏ
ਕੁਝ ਆਪਣੇ ਦਿਲ ਦੀ ਲਿਖ ਸੱਜਣਾ

ਕਦੋਂ ਹੱਸਦਾ ਏ ਕਦੋਂ ਰੋਂਦਾ ਏ
ਕਦੋਂ ਜਾਗਦਾ ਏ ਕਦ ਸੋਂਦਾ ਏ
ਬਹੁਤ ਕੋਸ਼ਿਸ਼ ਕੀਤੀ ਮੈਂ ਲੱਭਣ ਦੀ
ਤੇਰੀ ਤਸਵੀਰ ਨਾ ਹੁੰਦੀ ਦਿਖ ਸੱਜਣਾ
ਤੂੰ  ਦੁਨੀਆਂ ਬਾਰੇ ਲਿਖਦਾ ਏ
ਕੁਝ ਆਪਣੇ ਦਿਲ ਦੀ ਲਿਖ ਸੱਜਣਾ

ਕੁਦਰਤ, ਜੀਵਾਂ,ਪੰਛੀ ਤਾਰੇ ਆ ਤੇ ਤੂੰ ਲਿਖਦਾ ਰਹਿੰਦਾ ਸਾਰੇ ਆ ਤੇ ਕਿਵੇ ਸਿਫਤ ਕਰਾਂ ਤੇਰੀ ਕਲਮ ਦੀ ਮੈਂ ਪੱਲੇ ਸ਼ਬਦ ਨਾ ਇੱਕ ਸੱਜਣਾ ਤੂੰ ਦੁਨੀਆਂ ਬਾਰੇ ਲਿਖਦਾ ਏ ਕੁਝ ਆਪਣੇ ਦਿਲ ਦੀ ਲਿਖ ਸੱਜਣਾ ਕਦੋਂ ਹੱਸਦਾ ਏ ਕਦੋਂ ਰੋਂਦਾ ਏ ਕਦੋਂ ਜਾਗਦਾ ਏ ਕਦ ਸੋਂਦਾ ਏ ਬਹੁਤ ਕੋਸ਼ਿਸ਼ ਕੀਤੀ ਮੈਂ ਲੱਭਣ ਦੀ ਤੇਰੀ ਤਸਵੀਰ ਨਾ ਹੁੰਦੀ ਦਿਖ ਸੱਜਣਾ ਤੂੰ ਦੁਨੀਆਂ ਬਾਰੇ ਲਿਖਦਾ ਏ ਕੁਝ ਆਪਣੇ ਦਿਲ ਦੀ ਲਿਖ ਸੱਜਣਾ

❤️

#sunkissed

People who shared love close

More like this

Trending Topic