ਕੀ ਤੈਨੂੰ ਯਾਦ ਹੈ ਕਿ ਸੋਚਾਂ ਦਾ ਇੱਕ ਮਹਿਲ ਉਸਾਰਿਆ ਸੀ?ਉਸ | ਪੰਜਾਬੀ ਸ਼ਾਇਰੀ ਅਤੇ

"ਕੀ ਤੈਨੂੰ ਯਾਦ ਹੈ ਕਿ ਸੋਚਾਂ ਦਾ ਇੱਕ ਮਹਿਲ ਉਸਾਰਿਆ ਸੀ?ਉਸ ਮਹਿਲ ਚ ਰਹਿੰਦੇ ਬਹਿੰਦੇ ਆਪਾਂ ਰੱਬ ਨੂੰ ਭੁੱਲੇ ਸੀ। ਉਹ ਖਤ ਜੋ ਤੇਰੇ ਲਈ ਬਸ ਕੋਰਾ ਕਾਗਜ਼ ਹੈ,ਓ ਕੋਰਾ ਕਾਗਜ਼ ਜਿਸਤੇ ਮੇਰੇ ਹੰਝੂ ਡੁੱਲ੍ਹੇ ਸੀ। "

ਕੀ ਤੈਨੂੰ ਯਾਦ ਹੈ ਕਿ ਸੋਚਾਂ ਦਾ ਇੱਕ ਮਹਿਲ ਉਸਾਰਿਆ ਸੀ?ਉਸ ਮਹਿਲ ਚ ਰਹਿੰਦੇ ਬਹਿੰਦੇ ਆਪਾਂ ਰੱਬ ਨੂੰ ਭੁੱਲੇ ਸੀ। ਉਹ ਖਤ ਜੋ ਤੇਰੇ ਲਈ ਬਸ ਕੋਰਾ ਕਾਗਜ਼ ਹੈ,ਓ ਕੋਰਾ ਕਾਗਜ਼ ਜਿਸਤੇ ਮੇਰੇ ਹੰਝੂ ਡੁੱਲ੍ਹੇ ਸੀ।

#guri007 #Khat #NITKavi #sadpoetry #punjabi_shayri #shivkumarbatalvi #Galib #

People who shared love close

More like this

Trending Topic