ਕਿਤਾਬ ਮੇਰੀ ਜਿੰਦ ਹੈ ਪ੍ਹੜਨਾਂ ਮੇਰੀ ਭੁੱਖ ਹੈ ਲਿਖਣਾਂ ਹੈ | ਪੰਜਾਬੀ ਕਵਿਤਾ

ਕਿਤਾਬ ਮੇਰੀ ਜਿੰਦ ਹੈ
ਪ੍ਹੜਨਾਂ ਮੇਰੀ ਭੁੱਖ ਹੈ
ਲਿਖਣਾਂ ਹੈ ਸ਼ੌਕ ਮੇਰਾ

ਡੂੰਘੇਂ ਲਫਯਾਂ ਦੀਅਾਂ ਬੁਰਕੀਅਾਂ
ਅਕਲਾਂ ਦੇ ਦੰਦਾਂ ਨਾਲ
ਚਿੱਥਣਾਂ ਹੈ ਸ਼ੌਕ ਮੇਰਾ

People who shared love close

More like this

Trending Topic