ਲੋਕਾਂ ਕੋਲੋਂ ਡਰਦੇ ਪਏ ਹਾਂ ਜੀਵਨ ਪੂਰਾ ਕਰਦੇ ਪਏ ਹਾਂ। ਤੇ | ਪੰਜਾਬੀ शायरी

"ਲੋਕਾਂ ਕੋਲੋਂ ਡਰਦੇ ਪਏ ਹਾਂ ਜੀਵਨ ਪੂਰਾ ਕਰਦੇ ਪਏ ਹਾਂ। ਤੇਰੇ ਅੱਗੇ ਹਾਰੇ ਹੋਏ, ਭੋਰਾ ਭੋਰਾ ਮਰਦੇ ਪਏ ਹਾਂ। ਤੈਨੂੰ ਤੇ ਸਭ ਦਿੱਖਦਾ ਹੀ ਹੈ, ਸਹਿੰਦੇ ਪਏ ਹਾਂ, ਜਰਦੇ ਪਏ ਹਾਂ।। ©Naseeb bhatti"

 ਲੋਕਾਂ ਕੋਲੋਂ ਡਰਦੇ ਪਏ ਹਾਂ 
ਜੀਵਨ ਪੂਰਾ ਕਰਦੇ ਪਏ ਹਾਂ।
ਤੇਰੇ ਅੱਗੇ ਹਾਰੇ ਹੋਏ,
ਭੋਰਾ ਭੋਰਾ ਮਰਦੇ ਪਏ ਹਾਂ।
ਤੈਨੂੰ ਤੇ ਸਭ ਦਿੱਖਦਾ ਹੀ ਹੈ,
ਸਹਿੰਦੇ ਪਏ ਹਾਂ, ਜਰਦੇ ਪਏ ਹਾਂ।।

©Naseeb bhatti

ਲੋਕਾਂ ਕੋਲੋਂ ਡਰਦੇ ਪਏ ਹਾਂ ਜੀਵਨ ਪੂਰਾ ਕਰਦੇ ਪਏ ਹਾਂ। ਤੇਰੇ ਅੱਗੇ ਹਾਰੇ ਹੋਏ, ਭੋਰਾ ਭੋਰਾ ਮਰਦੇ ਪਏ ਹਾਂ। ਤੈਨੂੰ ਤੇ ਸਭ ਦਿੱਖਦਾ ਹੀ ਹੈ, ਸਹਿੰਦੇ ਪਏ ਹਾਂ, ਜਰਦੇ ਪਏ ਹਾਂ।। ©Naseeb bhatti

ਭੋਰਾ ਭੋਰਾ ਮਰਦੇ ਪਏ ਹਾਂ।

People who shared love close

More like this

Trending Topic