ਚੜ੍ਹਿਆ ਜੇਠ ਮਹੀਨਾ ਇੰਜ ਆਖਦਾ ਹੈ, ਨਾਲ ਹ

"ਚੜ੍ਹਿਆ ਜੇਠ ਮਹੀਨਾ ਇੰਜ ਆਖਦਾ ਹੈ, ਨਾਲ ਹਰੀ ਪਰਮੇਸ਼ਰ ਦੇ ਜੁੜੀਂ ਬੰਦੇ । ਮੰਗਣ ਸੀਸ ਨਿਵਾਇਕੇ ਸਰਬ ਜਿਸ ਤੋਂ, ਉਸ ਤੋਂ ਟੁੱਟ ਕੇ ਕਦੇ ਨਾ ਥੁੜੀਂ ਬੰਦੇ । ਪੱਲੇ ਪ੍ਰੀਤਮ ਦੇ ਲੱਗ ਤਰੀਂ ਭਵਜਲੋਂ ਤੂੰ, ਤ੍ਰਿਸ਼ਨਾ ਅੱਗ ਦੀ ਨਦੀ ਨਾ ਰੁੜੀਂ ਬੰਦੇ । ਸਾਧ ਸੰਗ ਦੇ ਰੰਗ ਨੂੰ ਮਾਣ ਬੈਂਕਾ , ਭੁੱਲਾ ਰਸਤਿਓਂ ਮੰਜਲ ਨੂੰ ਮੁੜੀਂ ਬੰਦੇ ।"

 ਚੜ੍ਹਿਆ ਜੇਠ ਮਹੀਨਾ ਇੰਜ ਆਖਦਾ ਹੈ, 
              ਨਾਲ ਹਰੀ ਪਰਮੇਸ਼ਰ ਦੇ ਜੁੜੀਂ ਬੰਦੇ ।
ਮੰਗਣ ਸੀਸ ਨਿਵਾਇਕੇ ਸਰਬ ਜਿਸ ਤੋਂ, 
               ਉਸ ਤੋਂ ਟੁੱਟ  ਕੇ ਕਦੇ ਨਾ ਥੁੜੀਂ ਬੰਦੇ । 
ਪੱਲੇ ਪ੍ਰੀਤਮ ਦੇ ਲੱਗ ਤਰੀਂ ਭਵਜਲੋਂ ਤੂੰ, 
            ਤ੍ਰਿਸ਼ਨਾ ਅੱਗ ਦੀ ਨਦੀ ਨਾ ਰੁੜੀਂ ਬੰਦੇ ।
 ਸਾਧ  ਸੰਗ ਦੇ  ਰੰਗ  ਨੂੰ ਮਾਣ  ਬੈਂਕਾ , 
            ਭੁੱਲਾ  ਰਸਤਿਓਂ ਮੰਜਲ  ਨੂੰ ਮੁੜੀਂ ਬੰਦੇ ।

ਚੜ੍ਹਿਆ ਜੇਠ ਮਹੀਨਾ ਇੰਜ ਆਖਦਾ ਹੈ, ਨਾਲ ਹਰੀ ਪਰਮੇਸ਼ਰ ਦੇ ਜੁੜੀਂ ਬੰਦੇ । ਮੰਗਣ ਸੀਸ ਨਿਵਾਇਕੇ ਸਰਬ ਜਿਸ ਤੋਂ, ਉਸ ਤੋਂ ਟੁੱਟ ਕੇ ਕਦੇ ਨਾ ਥੁੜੀਂ ਬੰਦੇ । ਪੱਲੇ ਪ੍ਰੀਤਮ ਦੇ ਲੱਗ ਤਰੀਂ ਭਵਜਲੋਂ ਤੂੰ, ਤ੍ਰਿਸ਼ਨਾ ਅੱਗ ਦੀ ਨਦੀ ਨਾ ਰੁੜੀਂ ਬੰਦੇ । ਸਾਧ ਸੰਗ ਦੇ ਰੰਗ ਨੂੰ ਮਾਣ ਬੈਂਕਾ , ਭੁੱਲਾ ਰਸਤਿਓਂ ਮੰਜਲ ਨੂੰ ਮੁੜੀਂ ਬੰਦੇ ।

#ਸੰਗਰਾਂਦ

People who shared love close

More like this

Trending Topic