ਕਰ ਮਾੜਾ ਵਜੇ ਇਹ ਜਹਾਨਾ ਦੀਆ ਰੀਤਾ ਨੇ ਹੋਲਾ ਕਿਉ ਹੁਣ ਇਹ ਸ | ਪੰਜਾਬੀ Quotes

"ਕਰ ਮਾੜਾ ਵਜੇ ਇਹ ਜਹਾਨਾ ਦੀਆ ਰੀਤਾ ਨੇ ਹੋਲਾ ਕਿਉ ਹੁਣ ਇਹ ਸਬ ਤਾਂ ਦਲੀਲਾਂ ਨੇ ਬਾਬਾ ਜੀ ਨੇ ਵੀ ਕਿਹਾ ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ ਸਬਰ ਸਤੋਖ ਰੱਖੋ ਤੇ ਭਲਾ ਮੰਗੋ ਕੀ ਰੱਖਿਆ ਵਦੀਕੀਆ ਮਾੜਈਆ ਨੇ ਭੁੱਲੋ ਨਾ ਤੁਹਾਡੇ ਤੇ ਕਿਤੇ ਅਸਾਨਾ ਨੂੰ ਪੂਰੀ ਵਫਾ ਕਮਾਓ ਅਪਣੇ ਸਾਥੀ ਨਾਲ ਬੇਅਖੋਤੀ ਤੇ ਬੇਖੀਆਲੀ ਗਲਾਂ ਕੀਤੀਆ ਫਿਕ ਪਵਾ ਜਾਂਦੀਆ ਨੇ ਯਾਰੀਆ ਚ ✍️🍁 ©Gagan Maan"

 ਕਰ ਮਾੜਾ ਵਜੇ ਇਹ ਜਹਾਨਾ ਦੀਆ ਰੀਤਾ ਨੇ
ਹੋਲਾ ਕਿਉ ਹੁਣ ਇਹ ਸਬ ਤਾਂ ਦਲੀਲਾਂ ਨੇ
ਬਾਬਾ ਜੀ ਨੇ ਵੀ ਕਿਹਾ ਦੇਖੀ ਚਲ ਮਰਦਾਨਿਆ
ਰੰਗ ਕਰਤਾਰ ਦੇ
ਸਬਰ ਸਤੋਖ ਰੱਖੋ ਤੇ ਭਲਾ ਮੰਗੋ 
ਕੀ ਰੱਖਿਆ ਵਦੀਕੀਆ ਮਾੜਈਆ ਨੇ
ਭੁੱਲੋ ਨਾ ਤੁਹਾਡੇ ਤੇ ਕਿਤੇ ਅਸਾਨਾ ਨੂੰ
ਪੂਰੀ ਵਫਾ ਕਮਾਓ ਅਪਣੇ ਸਾਥੀ ਨਾਲ
ਬੇਅਖੋਤੀ ਤੇ ਬੇਖੀਆਲੀ ਗਲਾਂ ਕੀਤੀਆ
ਫਿਕ ਪਵਾ ਜਾਂਦੀਆ ਨੇ ਯਾਰੀਆ ਚ
✍️🍁

©Gagan Maan

ਕਰ ਮਾੜਾ ਵਜੇ ਇਹ ਜਹਾਨਾ ਦੀਆ ਰੀਤਾ ਨੇ ਹੋਲਾ ਕਿਉ ਹੁਣ ਇਹ ਸਬ ਤਾਂ ਦਲੀਲਾਂ ਨੇ ਬਾਬਾ ਜੀ ਨੇ ਵੀ ਕਿਹਾ ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ ਸਬਰ ਸਤੋਖ ਰੱਖੋ ਤੇ ਭਲਾ ਮੰਗੋ ਕੀ ਰੱਖਿਆ ਵਦੀਕੀਆ ਮਾੜਈਆ ਨੇ ਭੁੱਲੋ ਨਾ ਤੁਹਾਡੇ ਤੇ ਕਿਤੇ ਅਸਾਨਾ ਨੂੰ ਪੂਰੀ ਵਫਾ ਕਮਾਓ ਅਪਣੇ ਸਾਥੀ ਨਾਲ ਬੇਅਖੋਤੀ ਤੇ ਬੇਖੀਆਲੀ ਗਲਾਂ ਕੀਤੀਆ ਫਿਕ ਪਵਾ ਜਾਂਦੀਆ ਨੇ ਯਾਰੀਆ ਚ ✍️🍁 ©Gagan Maan

#selflove

People who shared love close

More like this

Trending Topic