cute ਜੇਹੀ smile ਮੇਰੀ ਜੱਟੀ ਦੀ, ਕੀ ਸਿਫ਼ਤ ਕਰਾ ਨਖਰਿਆ ਪ

"cute ਜੇਹੀ smile ਮੇਰੀ ਜੱਟੀ ਦੀ, ਕੀ ਸਿਫ਼ਤ ਕਰਾ ਨਖਰਿਆ ਪੱਟੀ ਦੀ, ਮਾਸੂਮ ਜਿਹਾ ਚੇਹਰਾ ਤੇ ਬੁੱਲ੍ਹਾ ਤੇ ਖਾਮੋਸ਼ੀ ਸੀ, ਨਾ ਬਾਹਲੀ ਲੰਮੀ ਤੇ ਨਾ ਬਾਹਲੀ ਛੋਟੀ ਸੀ, ਲੱਕ ਪਤਲਾ ਤੇ ਗਰਦਨ ਸੀ ਸੁਰਾਹੀ ਵਰਗੀ, ਅੱਖ ਉਸਦੀ ਨਿਰੀ ਸੀ ਤਬਾਹੀ ਵਰਗੀ, ਬੋਲ ਉਸਦੇ ਨਿਰੇ ਸੀ ਪੂਰੇ ਦੀ ਹਵਾ ਵਰਗੇ, ਤੱਕਣੀ ਉਸਦੀ ਨੇ ਪਤਾ ਨੀ ਕਿੰਨੇ ਕੁ ਤਬਾਹ ਕਰਤੇ, ਮੁੱਖ ਉਸਦੇ ਤੇ ਨਾ ਵੇਖੀ ਕਦੀ ਮੈ ਉਦਾਸੀ ਮਿੱਤਰੋ, ਪਰੀਆ ਦੀ ਪਟਰਾਣੀ ਜਿਹੀ ਲੱਗੇ ਮੈਨੂੰ ਮੇਰੀ ਨਖਰੋ। @rajprince"

 cute ਜੇਹੀ smile ਮੇਰੀ ਜੱਟੀ ਦੀ,
ਕੀ ਸਿਫ਼ਤ ਕਰਾ ਨਖਰਿਆ ਪੱਟੀ ਦੀ,
ਮਾਸੂਮ ਜਿਹਾ ਚੇਹਰਾ ਤੇ ਬੁੱਲ੍ਹਾ ਤੇ ਖਾਮੋਸ਼ੀ ਸੀ,
ਨਾ ਬਾਹਲੀ ਲੰਮੀ ਤੇ ਨਾ ਬਾਹਲੀ ਛੋਟੀ ਸੀ,
ਲੱਕ ਪਤਲਾ ਤੇ ਗਰਦਨ ਸੀ ਸੁਰਾਹੀ ਵਰਗੀ,
ਅੱਖ ਉਸਦੀ ਨਿਰੀ ਸੀ ਤਬਾਹੀ ਵਰਗੀ,
ਬੋਲ ਉਸਦੇ ਨਿਰੇ ਸੀ ਪੂਰੇ ਦੀ ਹਵਾ ਵਰਗੇ,
ਤੱਕਣੀ ਉਸਦੀ ਨੇ ਪਤਾ ਨੀ ਕਿੰਨੇ ਕੁ ਤਬਾਹ ਕਰਤੇ,
ਮੁੱਖ ਉਸਦੇ ਤੇ ਨਾ ਵੇਖੀ ਕਦੀ ਮੈ ਉਦਾਸੀ ਮਿੱਤਰੋ,
ਪਰੀਆ ਦੀ ਪਟਰਾਣੀ ਜਿਹੀ ਲੱਗੇ ਮੈਨੂੰ ਮੇਰੀ ਨਖਰੋ।
                               @rajprince

cute ਜੇਹੀ smile ਮੇਰੀ ਜੱਟੀ ਦੀ, ਕੀ ਸਿਫ਼ਤ ਕਰਾ ਨਖਰਿਆ ਪੱਟੀ ਦੀ, ਮਾਸੂਮ ਜਿਹਾ ਚੇਹਰਾ ਤੇ ਬੁੱਲ੍ਹਾ ਤੇ ਖਾਮੋਸ਼ੀ ਸੀ, ਨਾ ਬਾਹਲੀ ਲੰਮੀ ਤੇ ਨਾ ਬਾਹਲੀ ਛੋਟੀ ਸੀ, ਲੱਕ ਪਤਲਾ ਤੇ ਗਰਦਨ ਸੀ ਸੁਰਾਹੀ ਵਰਗੀ, ਅੱਖ ਉਸਦੀ ਨਿਰੀ ਸੀ ਤਬਾਹੀ ਵਰਗੀ, ਬੋਲ ਉਸਦੇ ਨਿਰੇ ਸੀ ਪੂਰੇ ਦੀ ਹਵਾ ਵਰਗੇ, ਤੱਕਣੀ ਉਸਦੀ ਨੇ ਪਤਾ ਨੀ ਕਿੰਨੇ ਕੁ ਤਬਾਹ ਕਰਤੇ, ਮੁੱਖ ਉਸਦੇ ਤੇ ਨਾ ਵੇਖੀ ਕਦੀ ਮੈ ਉਦਾਸੀ ਮਿੱਤਰੋ, ਪਰੀਆ ਦੀ ਪਟਰਾਣੀ ਜਿਹੀ ਲੱਗੇ ਮੈਨੂੰ ਮੇਰੀ ਨਖਰੋ। @rajprince

#AWritersStory

People who shared love close

More like this

Trending Topic