White ਰਾਜੇ ਨੂੰ ਦਰਬਾਰ ਦੀ ਚਿੰਤਾ , ਕਿਰਤੀ ਨੂੰ ਪਰਿਵਾ | ਪੰਜਾਬੀ Poetry Video

"White ਰਾਜੇ ਨੂੰ ਦਰਬਾਰ ਦੀ ਚਿੰਤਾ , ਕਿਰਤੀ ਨੂੰ ਪਰਿਵਾਰ ਦੀ ਚਿੰਤਾ, ਜਿਸ ਦੇ ਸਿਰ 'ਤੇ ਛੱਤ ਨਈਂ ਏ, ਉਸਨੂੰ ਹੈ ਘਰ ਵਾਰ ਦੀ ਚਿੰਤਾ, ਤਿੱਖੀ ਏ ਤਲਵਾਰ ਨੈਣਾ ਦੀ, ਹੋ ਨਾਹ ਜਾਵੇ ਵਾਰ ਦੀ ਚਿੰਤਾ, ਖੇਤੀਂ ਫਸਲ ਜਦ ਪੱਕੀ ਹੋਵੇ, ਉਦੋਂ ਰਹਿੰਦੀ ਮਾਰ ਦੀ ਚਿੰਤਾ, ਸੁੱਖ ਹੀ ਸੁੱਖ ਮਿਲਦੇ ਰਹਿਣ, ਏ ਸਾਰੇ ਸੰਸਾਰ ਦੀ ਚਿੰਤਾ, 'ਰਾਹੀ' ਦੀ ਬੇੜੀ ਸਮੁੰਦਰ 'ਚ, ਲੱਗੁ ਕਦੋ ਕੁ ਪਾਰ ਦੀ ਚਿੰਤਾ, ©ਜਗਸੀਰ ਜੱਗੀ ਰਾਹੀ "

White ਰਾਜੇ ਨੂੰ ਦਰਬਾਰ ਦੀ ਚਿੰਤਾ , ਕਿਰਤੀ ਨੂੰ ਪਰਿਵਾਰ ਦੀ ਚਿੰਤਾ, ਜਿਸ ਦੇ ਸਿਰ 'ਤੇ ਛੱਤ ਨਈਂ ਏ, ਉਸਨੂੰ ਹੈ ਘਰ ਵਾਰ ਦੀ ਚਿੰਤਾ, ਤਿੱਖੀ ਏ ਤਲਵਾਰ ਨੈਣਾ ਦੀ, ਹੋ ਨਾਹ ਜਾਵੇ ਵਾਰ ਦੀ ਚਿੰਤਾ, ਖੇਤੀਂ ਫਸਲ ਜਦ ਪੱਕੀ ਹੋਵੇ, ਉਦੋਂ ਰਹਿੰਦੀ ਮਾਰ ਦੀ ਚਿੰਤਾ, ਸੁੱਖ ਹੀ ਸੁੱਖ ਮਿਲਦੇ ਰਹਿਣ, ਏ ਸਾਰੇ ਸੰਸਾਰ ਦੀ ਚਿੰਤਾ, 'ਰਾਹੀ' ਦੀ ਬੇੜੀ ਸਮੁੰਦਰ 'ਚ, ਲੱਗੁ ਕਦੋ ਕੁ ਪਾਰ ਦੀ ਚਿੰਤਾ, ©ਜਗਸੀਰ ਜੱਗੀ ਰਾਹੀ

#punjab #Punjabi #witerscommunity
#poem✍🧡🧡💛
#gajal

People who shared love close

More like this

Trending Topic