ਇੰਨਸਾਨੀਅਤ ਹੋਈ ਸ਼ਰਮਸਾਰ, ਇੰਨਸਾਨੀਅਤ ਹੋਈ ਸ਼ਰਮਸਾਰ,
ਜਿੰਦਗੀ ਦੇਣ ਦੀ ਸੀ ਜਿਸਨੂੰ ਦਰਕਾਰ,ਕਿਉਂ ਹੋਇਆ ਹੈਵਾਨੀਅਤ ਦਾ ਸ਼ਿਕਾਰ, ਨਾ ਥੱਕਿਆ ਸੀ, ਨਾ ਅੱਕਿਆ ਸੀ, ਆਪਣਿਆ ਨੂੰ ਰਤਾ ਨਾ ਤੱਕਿਆ ਸੀ, ਮਹਂਮਾਰੀ ਨੂੰ ਦੇਣ ਲਈ ਮਾਤ, ਝੱਲ ਰਿਹਾ ਕੱਟੜਤਾ ਦਾ ਵਾਰ
'ਰਾਜ' ਮਸਲਾ ਏਥੇ ਦੇਸ਼ ਦਾ ਹੁਣ ਕਰਨਾ ਪਉ ਉਪਚਾਰ,
ਕਿਉਂ ਜੋ ਇੰਨਸਾਨੀਅਤ ਹੋਈ...................
_@kushalraj
#Moradabad_Violence "ਇੰਨਸਾਨੀਅਤ ਹੋਈ ਸ਼ਰਮਸਾਰ"