White ਤੈਨੂੰ ਰੋਜ਼ ਹੀ ਸਾੜ ਦੀ ਏ ਜੀਣ ਨਈ ਦਿੰਦੀ ਓਹਦੀ ਹੂ | ਪੰਜਾਬੀ Sad Video

"White ਤੈਨੂੰ ਰੋਜ਼ ਹੀ ਸਾੜ ਦੀ ਏ ਜੀਣ ਨਈ ਦਿੰਦੀ ਓਹਦੀ ਹੂਕ ਤੈਨੂੰ ਰੋਜ਼ ਹੀ ਰਾੜ੍ਹਦਾ ਏ ਓਹਦੇ ਹਿਜ਼ਰ ਦਾ ਜੋ ਸੇਕ ਤੈਨੂੰ ਰੋਜ਼ ਤੜਪਾਉਂਦਾ ਏ ਓਹਦੀ ਯਾਦ ਵਾਲਾ ਕਾਫ਼ਲਾ ਤੈਨੂੰ ਰੋਜ਼ ਰਵਾਉਂਦਾ ਏ ਤੇਰੇ ਤੋਂ ਓਹਦੇ ਤੱਕ ਫ਼ਾਸਲਾ ਤੈਨੂੰ ਰੋਜ਼ ਹਸਾਉਂਦਾ ਏ ਤੇਰਾ ਪਾਗ਼ਲ ਵਾਂਗ ਚਾਹੁਣਾ ਤੈਨੂੰ ਵੀ ਪਤਾ ਈ ਏ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਣਾ ਕਿਸੇ ਨੂੰ ਕੀ ਪਤਾ ਏ ਤੂੰ ਕੀ ਕੀ ਏਂ ਰਹਿੰਦਾ ਕਰਦਾ ਤੈਨੂੰ ਈ ਇਹ ਪਤਾ ਏ ਕਿੰਨੀ ਵਾਰ ਦਿਨ ਚ੍ਹ ਮਰਦਾਂ ©Gian Gumnaam "

White ਤੈਨੂੰ ਰੋਜ਼ ਹੀ ਸਾੜ ਦੀ ਏ ਜੀਣ ਨਈ ਦਿੰਦੀ ਓਹਦੀ ਹੂਕ ਤੈਨੂੰ ਰੋਜ਼ ਹੀ ਰਾੜ੍ਹਦਾ ਏ ਓਹਦੇ ਹਿਜ਼ਰ ਦਾ ਜੋ ਸੇਕ ਤੈਨੂੰ ਰੋਜ਼ ਤੜਪਾਉਂਦਾ ਏ ਓਹਦੀ ਯਾਦ ਵਾਲਾ ਕਾਫ਼ਲਾ ਤੈਨੂੰ ਰੋਜ਼ ਰਵਾਉਂਦਾ ਏ ਤੇਰੇ ਤੋਂ ਓਹਦੇ ਤੱਕ ਫ਼ਾਸਲਾ ਤੈਨੂੰ ਰੋਜ਼ ਹਸਾਉਂਦਾ ਏ ਤੇਰਾ ਪਾਗ਼ਲ ਵਾਂਗ ਚਾਹੁਣਾ ਤੈਨੂੰ ਵੀ ਪਤਾ ਈ ਏ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਣਾ ਕਿਸੇ ਨੂੰ ਕੀ ਪਤਾ ਏ ਤੂੰ ਕੀ ਕੀ ਏਂ ਰਹਿੰਦਾ ਕਰਦਾ ਤੈਨੂੰ ਈ ਇਹ ਪਤਾ ਏ ਕਿੰਨੀ ਵਾਰ ਦਿਨ ਚ੍ਹ ਮਰਦਾਂ ©Gian Gumnaam

ਕੀ ਪਤਾ ਏ

People who shared love close

More like this

Trending Topic