ਤੈਨੂੰ ਮਿਲਣਾ ਚਾਹੁੰਦਾ ਹਾਂ ਏਹੀ ਆ ਬੱਸ ਰੀਝ ਮੇਰੀ ਮੈਂ ਤੇਰ | English Video

ਤੈਨੂੰ ਮਿਲਣਾ ਚਾਹੁੰਦਾ ਹਾਂ
ਏਹੀ ਆ ਬੱਸ ਰੀਝ ਮੇਰੀ
ਮੈਂ ਤੇਰਾ ਕੁੜੇ ਰਾਂਝਾ ਹਾਂ
ਤੂੰ ਹੀ ਆ ਬੱਸ ਹੀਰ ਮੇਰੀ
ਪਰ ਆਪਾਂ ਇੱਕ ਨਾ ਹੋ ਸਕਦੇ
ਏਨੀ ਮਾੜੀ ਆ ਤਕਦੀਰ ਮੇਰੀ
🖋️ਸਾਰਥਕ ਕਾਂਸਲ🖋️

People who shared love close

More like this

Trending Topic