ਮਾਨਾਂ' ਜੱਗ ਉਡਾਰੀ ਭਰਨ ਨਹੀਂ ਦਿੰਦਾ! ----------------

"'ਮਾਨਾਂ' ਜੱਗ ਉਡਾਰੀ ਭਰਨ ਨਹੀਂ ਦਿੰਦਾ! -------------------------------- ਕੌਣ ਮਰਜ਼ੀ ਨਾਲ ਜ਼ਿੰਦਗੀ ਜੀਅ ਰਿਹਾ? ਹਰ ਕੋਈ ਬਸ ਫਰਜ਼ੀ ਜਿਹਾ ਜੀਅ ਰਿਹਾ ! ਦਿਲ ਕਰੇ ਗਾਣੇ ਗਾਵੇ ਭੰਗੜੇ ਪਾਵੇ, ਮੀਂਹ ਪਏ ਛੱਤਰੀ ਛੱਡ ਖੂਬ ਨਹਾਵੇ। ਹਾਏ! ਨੀਂਦਰ ਮਾਂ ਵਾਂਗ ਲਾਡ ਲਗਾਵੇ, ਕੰਮ ਉਤੇ ਜਾਣਾ ਰੰਗ 'ਚ ਭੰਗ ਪਾਵੇ। ਗੁਆਂਢੀ ਦੇ ਦੇਖ ਖੜਾ ਕਾਰਾਂ ਦਾ ਵਗ, ਸੱਤੀ ਕੱਪੜੇ ਜਲ ਰਿਹਾ ਲੱਗੀ ਅੱਗ।। ਘਰ ਦੀ ਮੁਰਗੀ ਦਾਲ ਬਰਾਬਰ ਲੱਗਦੀ, ਨਾਰ ਪਰਾਈ ਭੂਤਨੀ ਸਭ ਨੂੰ ਫੱਬਦੀ । ਮਾਇਆ-ਮੋਹ ਮਨ ਦੀ ਕਰਨ ਨਹੀਂ ਦਿੰਦਾ , 'ਮਾਨਾਂ' ਜੱਗ ਉਡਾਰੀ ਭਰਨ ਨਹੀਂ ਦਿੰਦਾ! ਸੁਖਵਿੰਦਰ ਸਿੰਘ"

 'ਮਾਨਾਂ' ਜੱਗ ਉਡਾਰੀ ਭਰਨ ਨਹੀਂ ਦਿੰਦਾ!
--------------------------------

ਕੌਣ ਮਰਜ਼ੀ ਨਾਲ ਜ਼ਿੰਦਗੀ ਜੀਅ ਰਿਹਾ?
ਹਰ ਕੋਈ ਬਸ ਫਰਜ਼ੀ ਜਿਹਾ ਜੀਅ ਰਿਹਾ !

ਦਿਲ ਕਰੇ    ਗਾਣੇ ਗਾਵੇ    ਭੰਗੜੇ ਪਾਵੇ,
ਮੀਂਹ ਪਏ    ਛੱਤਰੀ ਛੱਡ    ਖੂਬ ਨਹਾਵੇ।

ਹਾਏ! ਨੀਂਦਰ  ਮਾਂ ਵਾਂਗ   ਲਾਡ ਲਗਾਵੇ,
ਕੰਮ ਉਤੇ ਜਾਣਾ    ਰੰਗ 'ਚ ਭੰਗ ਪਾਵੇ।

ਗੁਆਂਢੀ ਦੇ ਦੇਖ  ਖੜਾ ਕਾਰਾਂ ਦਾ ਵਗ,
ਸੱਤੀ ਕੱਪੜੇ  ਜਲ ਰਿਹਾ    ਲੱਗੀ ਅੱਗ।।

ਘਰ ਦੀ ਮੁਰਗੀ ਦਾਲ ਬਰਾਬਰ ਲੱਗਦੀ,
ਨਾਰ ਪਰਾਈ  ਭੂਤਨੀ   ਸਭ ਨੂੰ ਫੱਬਦੀ ।

ਮਾਇਆ-ਮੋਹ ਮਨ ਦੀ ਕਰਨ ਨਹੀਂ  ਦਿੰਦਾ ,
'ਮਾਨਾਂ' ਜੱਗ ਉਡਾਰੀ ਭਰਨ ਨਹੀਂ  ਦਿੰਦਾ!

ਸੁਖਵਿੰਦਰ ਸਿੰਘ

'ਮਾਨਾਂ' ਜੱਗ ਉਡਾਰੀ ਭਰਨ ਨਹੀਂ ਦਿੰਦਾ! -------------------------------- ਕੌਣ ਮਰਜ਼ੀ ਨਾਲ ਜ਼ਿੰਦਗੀ ਜੀਅ ਰਿਹਾ? ਹਰ ਕੋਈ ਬਸ ਫਰਜ਼ੀ ਜਿਹਾ ਜੀਅ ਰਿਹਾ ! ਦਿਲ ਕਰੇ ਗਾਣੇ ਗਾਵੇ ਭੰਗੜੇ ਪਾਵੇ, ਮੀਂਹ ਪਏ ਛੱਤਰੀ ਛੱਡ ਖੂਬ ਨਹਾਵੇ। ਹਾਏ! ਨੀਂਦਰ ਮਾਂ ਵਾਂਗ ਲਾਡ ਲਗਾਵੇ, ਕੰਮ ਉਤੇ ਜਾਣਾ ਰੰਗ 'ਚ ਭੰਗ ਪਾਵੇ। ਗੁਆਂਢੀ ਦੇ ਦੇਖ ਖੜਾ ਕਾਰਾਂ ਦਾ ਵਗ, ਸੱਤੀ ਕੱਪੜੇ ਜਲ ਰਿਹਾ ਲੱਗੀ ਅੱਗ।। ਘਰ ਦੀ ਮੁਰਗੀ ਦਾਲ ਬਰਾਬਰ ਲੱਗਦੀ, ਨਾਰ ਪਰਾਈ ਭੂਤਨੀ ਸਭ ਨੂੰ ਫੱਬਦੀ । ਮਾਇਆ-ਮੋਹ ਮਨ ਦੀ ਕਰਨ ਨਹੀਂ ਦਿੰਦਾ , 'ਮਾਨਾਂ' ਜੱਗ ਉਡਾਰੀ ਭਰਨ ਨਹੀਂ ਦਿੰਦਾ! ਸੁਖਵਿੰਦਰ ਸਿੰਘ

#Success

People who shared love close

More like this

Trending Topic