ਇੱਕ ਨਾ ਰਹਿੰਦੇ, ਲੱਖੀਂ ਆਖ਼ਿਰ ਆਉਂਦੇ ਪਾਣੀ ਅੱਖੀਂ ਆਖ਼ਿਰ | ਪੰਜਾਬੀ Video

"ਇੱਕ ਨਾ ਰਹਿੰਦੇ, ਲੱਖੀਂ ਆਖ਼ਿਰ ਆਉਂਦੇ ਪਾਣੀ ਅੱਖੀਂ ਆਖ਼ਿਰ ਤੁਰਦਾ ਆਪਣੇ ਰਾਹ ਹਾਂ ਪਿਆ ਕਿਉਂ ਜਾਂਦੇ ਓ ਹੱਸੀਂ ਆਖ਼ਿਰ ਆਸ ਨੀ ਰਹਿਣਾ ਆਸਮਾਨ ਵੀ ਫਿਰਦੇ ਆਸਾਂ ਰੱਖੀਂ ਆਖ਼ਿਰ ਤੇਰੇ ਪਾਸੋਂ ਕਸਰ ਨਾ ਵੇਖੀ ਕਸਰ ਜੇ ਵੇਖੇਂ,ਦੱਸੀਂ ਆਖ਼ਿਰ ਹਰਮਨ ਡਸਕਾ: ©Harman Daska "

ਇੱਕ ਨਾ ਰਹਿੰਦੇ, ਲੱਖੀਂ ਆਖ਼ਿਰ ਆਉਂਦੇ ਪਾਣੀ ਅੱਖੀਂ ਆਖ਼ਿਰ ਤੁਰਦਾ ਆਪਣੇ ਰਾਹ ਹਾਂ ਪਿਆ ਕਿਉਂ ਜਾਂਦੇ ਓ ਹੱਸੀਂ ਆਖ਼ਿਰ ਆਸ ਨੀ ਰਹਿਣਾ ਆਸਮਾਨ ਵੀ ਫਿਰਦੇ ਆਸਾਂ ਰੱਖੀਂ ਆਖ਼ਿਰ ਤੇਰੇ ਪਾਸੋਂ ਕਸਰ ਨਾ ਵੇਖੀ ਕਸਰ ਜੇ ਵੇਖੇਂ,ਦੱਸੀਂ ਆਖ਼ਿਰ ਹਰਮਨ ਡਸਕਾ: ©Harman Daska

#boatclub #ਸ਼ਾਇਰੀ #ਕਵਿਤਾ #ਲਿਖਾਰੀ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬ #harmandaska

People who shared love close

More like this

Trending Topic