ਸੱਚ ਕਹਾਂ ਤਾਂ ਤੇਰੀ ਮੁਹੱਬਤ ਮੇਰੀ ਜਿੰਦਗੀ ਦੀ ਹਰਿਆਲੀ ਏ | ਪੰਜਾਬੀ ਪਿਆਰ ਅਤੇ ਰੋਮ

"ਸੱਚ ਕਹਾਂ ਤਾਂ ਤੇਰੀ ਮੁਹੱਬਤ ਮੇਰੀ ਜਿੰਦਗੀ ਦੀ ਹਰਿਆਲੀ ਏ ਤੇਰੇ ਬਾਝ ਤਾਂ ਬੇਰੰਗ ਏ ਮੋਸਮ ਤੇ ਜਿੰਦਗੀ ਦੋਵੇਂ ਹੋ ਗਏ ਨੇ ਮੈਨੂੰ ਤੇਰੀ ਅੱਧਖੜੀ ਉਮਰ ਨਾਲ ਮੁਹੱਬਤ ਏ ਮੇਰੀ ਜਿੰਦਗੀ ਵਿੱਚ ਤੇਰੀਂ ਦਸਤਕ ਕਿਸੇ ਹੋਲੀ ਦੇ ਗੁਹੜੇ ਰੰਗ ਨਾਲੋਘੱਟ ਨਈ ©#RANA KHUMAN"

ਸੱਚ ਕਹਾਂ ਤਾਂ ਤੇਰੀ ਮੁਹੱਬਤ ਮੇਰੀ ਜਿੰਦਗੀ ਦੀ ਹਰਿਆਲੀ ਏ ਤੇਰੇ ਬਾਝ ਤਾਂ ਬੇਰੰਗ ਏ ਮੋਸਮ ਤੇ ਜਿੰਦਗੀ ਦੋਵੇਂ ਹੋ ਗਏ ਨੇ ਮੈਨੂੰ ਤੇਰੀ ਅੱਧਖੜੀ ਉਮਰ ਨਾਲ ਮੁਹੱਬਤ ਏ ਮੇਰੀ ਜਿੰਦਗੀ ਵਿੱਚ ਤੇਰੀਂ ਦਸਤਕ ਕਿਸੇ ਹੋਲੀ ਦੇ ਗੁਹੜੇ ਰੰਗ ਨਾਲੋਘੱਟ ਨਈ ©#RANA KHUMAN

#ਕਵਿਤਾ # #ਰਾਹ #ਪੰਜਾਬੀ #ਪਿਆਰ #ਮੁਹੱਬਤ #ਛੰਦਵਿਰਾਸਤੀ

People who shared love close

More like this

Trending Topic