White ਕੋਈ ਆਇਆ ਸੀ ਕਿਤਿਓਂ ਚੱਲ ਕੇ ਸਾਨੂੰ ਚੜਦੀ ਉਮਰੇ ਲੁੱ | ਪੰਜਾਬੀ Sad Video

"White ਕੋਈ ਆਇਆ ਸੀ ਕਿਤਿਓਂ ਚੱਲ ਕੇ ਸਾਨੂੰ ਚੜਦੀ ਉਮਰੇ ਲੁੱਟਣ ਲਈ ਤਾਜ਼ੇ ਉੱਗੇ ਬੂਟੇ ਨੂੰ ਕੱਚੀ ਉਮਰੇ ਪੁੱਟਣ ਲਈ ਓਹ ਕਦ ਦਾ ਕੰਮ ਮੁਕਾ ਕੇ ਟੁਰ ਗਏ ਨੇ ਤੇ ਛੱਡ ਗਏ ਸਾਨੂੰ ਹੌਲੀ ਹੌਲੀ ਮੁੱਕਣ ਨੂੰ ਕੌਣ ਦੱਸੇ ਓਹਨੂੰ ਵਕ਼ਤ ਤਾਂ ਲਗਦਾ ਏ ਹੱਥੀਂ ਲਾਈਆਂ ਡੂੰਘੀਆਂ ਜੜਾਂ ਨੂੰ ਸੁੱਕਣ ਨੂੰ ©Gian Gumnaam "

White ਕੋਈ ਆਇਆ ਸੀ ਕਿਤਿਓਂ ਚੱਲ ਕੇ ਸਾਨੂੰ ਚੜਦੀ ਉਮਰੇ ਲੁੱਟਣ ਲਈ ਤਾਜ਼ੇ ਉੱਗੇ ਬੂਟੇ ਨੂੰ ਕੱਚੀ ਉਮਰੇ ਪੁੱਟਣ ਲਈ ਓਹ ਕਦ ਦਾ ਕੰਮ ਮੁਕਾ ਕੇ ਟੁਰ ਗਏ ਨੇ ਤੇ ਛੱਡ ਗਏ ਸਾਨੂੰ ਹੌਲੀ ਹੌਲੀ ਮੁੱਕਣ ਨੂੰ ਕੌਣ ਦੱਸੇ ਓਹਨੂੰ ਵਕ਼ਤ ਤਾਂ ਲਗਦਾ ਏ ਹੱਥੀਂ ਲਾਈਆਂ ਡੂੰਘੀਆਂ ਜੜਾਂ ਨੂੰ ਸੁੱਕਣ ਨੂੰ ©Gian Gumnaam

ਹੌਲੀ ਹੌਲੀ

People who shared love close

More like this

Trending Topic