ਵਾਹਿਗੁਰੂ ਤੇਰਾ ਸ਼ੁਕਰ ਹੈ ਕਿਉਂ ਕਿ ਤੈਨੂੰ ਸਭ ਦਾ ਫਿਕਰ ਹੈ ਤੂੰ ਹੀ ਸਭ ਦੀ ਆਸ ਹੈ ਤੇਰੇ ਤੇ ਸਭ ਦਾ ਵਿਸ਼ਵਾਸ ਹੈ ਕੋਈ ਕਦੇ ਨਿਰਾਸ਼ ਨਾ ਹੋਵੇ ਜਦੋ ਨਾਲ ਤੇਰਾ ਸਾਥ ਹੋਵੇ ਤੇਰੇ ਚਰਨਾ ਤੇ ਸੀਸ ਝੁਕਾਵਾਂ ਵਾਹਿਗੁਰੂ ਵਾਹਿਗੁਰੂ ਜਪਦਾ ਜਾਵਾਂ ✍ ਬਲਵਿੰਦਰ ਸਿੰਘ #Success #Poetry #Sikhs #waheguru #wahegurujikakhalsawahegurujikifateh Quotes, Shayari, Story, Poem, Jokes, Memes On Nojoto