ਹਾਲਾਤਾਂ ਨਾਲ ਏ ਜੰਗ ਮੇਰੀ, ਨਾ ਕਿਸੇ ਨਾਲ ਕੋਈ ਵੈਰ ਅਾ, ਖ਼

"ਹਾਲਾਤਾਂ ਨਾਲ ਏ ਜੰਗ ਮੇਰੀ, ਨਾ ਕਿਸੇ ਨਾਲ ਕੋਈ ਵੈਰ ਅਾ, ਖ਼ੁਦ ਨੂੰ ਬਣਾਉਣਾ ਵੱਖਰਾ ਮੈਂ ਬਸ ਰੱਬ ਤੋਂ ਹੀ ਮੰਗੀ ਖ਼ੈਰ ਅਾ, ਹਨੇਰੇ ਰਾਤਾਂ ਨੂੰ ਲੰਘ ਗਏ, ਹੁਣ ਚੜ੍ਹ ਆਈ ਸੱਜਰੀ ਸਵੇਰ ਅਾ, ਮਿਹਨਤ ਦਾ ਮੁੱਲ ਵੀ ਪੈਣਾ ਹੈ, ਭਾਵੇਂ ਲੇਖਾਂ ਨਾਲ ਹੋਈ ਹੇਰ-ਫੇਰ ਅਾ, ਏਥੋਂ ਦਿਲਾਂ ਚ ਜਗ੍ਹਾ ਬਣਾ ਜਾਵਾਂਗੇ, ਪਤਾ ਜ਼ਿੰਦਗੀ ਤਾਂ ਰੇਤੇ ਦਾ ਢੇਰ ਅਾ, ✍🏻 ਵਿੱਕੀ ਸੰਤਪੁਰੀਆ"

 ਹਾਲਾਤਾਂ ਨਾਲ ਏ ਜੰਗ ਮੇਰੀ,
ਨਾ ਕਿਸੇ ਨਾਲ ਕੋਈ ਵੈਰ ਅਾ,
ਖ਼ੁਦ ਨੂੰ ਬਣਾਉਣਾ ਵੱਖਰਾ ਮੈਂ
ਬਸ ਰੱਬ ਤੋਂ ਹੀ ਮੰਗੀ ਖ਼ੈਰ ਅਾ,
ਹਨੇਰੇ ਰਾਤਾਂ ਨੂੰ ਲੰਘ ਗਏ,
ਹੁਣ ਚੜ੍ਹ ਆਈ ਸੱਜਰੀ ਸਵੇਰ ਅਾ,
ਮਿਹਨਤ ਦਾ ਮੁੱਲ ਵੀ ਪੈਣਾ ਹੈ,
ਭਾਵੇਂ ਲੇਖਾਂ ਨਾਲ ਹੋਈ ਹੇਰ-ਫੇਰ ਅਾ,
ਏਥੋਂ ਦਿਲਾਂ ਚ ਜਗ੍ਹਾ ਬਣਾ ਜਾਵਾਂਗੇ,
ਪਤਾ ਜ਼ਿੰਦਗੀ ਤਾਂ ਰੇਤੇ ਦਾ ਢੇਰ ਅਾ,
✍🏻 ਵਿੱਕੀ ਸੰਤਪੁਰੀਆ

ਹਾਲਾਤਾਂ ਨਾਲ ਏ ਜੰਗ ਮੇਰੀ, ਨਾ ਕਿਸੇ ਨਾਲ ਕੋਈ ਵੈਰ ਅਾ, ਖ਼ੁਦ ਨੂੰ ਬਣਾਉਣਾ ਵੱਖਰਾ ਮੈਂ ਬਸ ਰੱਬ ਤੋਂ ਹੀ ਮੰਗੀ ਖ਼ੈਰ ਅਾ, ਹਨੇਰੇ ਰਾਤਾਂ ਨੂੰ ਲੰਘ ਗਏ, ਹੁਣ ਚੜ੍ਹ ਆਈ ਸੱਜਰੀ ਸਵੇਰ ਅਾ, ਮਿਹਨਤ ਦਾ ਮੁੱਲ ਵੀ ਪੈਣਾ ਹੈ, ਭਾਵੇਂ ਲੇਖਾਂ ਨਾਲ ਹੋਈ ਹੇਰ-ਫੇਰ ਅਾ, ਏਥੋਂ ਦਿਲਾਂ ਚ ਜਗ੍ਹਾ ਬਣਾ ਜਾਵਾਂਗੇ, ਪਤਾ ਜ਼ਿੰਦਗੀ ਤਾਂ ਰੇਤੇ ਦਾ ਢੇਰ ਅਾ, ✍🏻 ਵਿੱਕੀ ਸੰਤਪੁਰੀਆ

ਹਾਲਾਤਾਂ ਨਾਲ ਏ ਜੰਗ ਮੇਰੀ,
ਨਾ ਕਿਸੇ ਨਾਲ ਕੋਈ ਵੈਰ ਅਾ,
ਖ਼ੁਦ ਨੂੰ ਬਣਾਉਣਾ ਵੱਖਰਾ ਮੈਂ
ਬਸ ਰੱਬ ਤੋਂ ਹੀ ਮੰਗੀ ਖ਼ੈਰ ਅਾ,
ਹਨੇਰੇ ਰਾਤਾਂ ਨੂੰ ਲੰਘ ਗਏ,
ਹੁਣ ਚੜ੍ਹ ਆਈ ਸੱਜਰੀ ਸਵੇਰ ਅਾ,
ਮਿਹਨਤ ਦਾ ਮੁੱਲ ਵੀ ਪੈਣਾ ਹੈ,
ਭਾਵੇਂ ਲੇਖਾਂ ਨਾਲ ਹੋਈ ਹੇਰ-ਫੇਰ ਅਾ,

People who shared love close

More like this

Trending Topic