ਦੁੱ

"            ਦੁੱਧ ਚਿੱਟੀ ਰਾਤ ਦੁੱਧ ਚਿੱਟੀ ਜਦੋਂ ਰਾਤ ਖਿੜ ਗਈ ਪੁੰਨਿਆਂ ਦਾ ਚੰਨ ਚੜ੍ਹ ਆਇਆ, ਮਾਣਕ ਮੋਤੀ ਮੈਂ ਚੁਗਦਾ ਫਿਰਾਂ ਮਨ ਜੋਗੀ ਨੇ ਜਦ ਜਗਾਇਆ, ਰੱਬ ਦਾ ਜਿਵੇਂ ਦੀਦਾਰ ਹੋ ਗਿਆ ਮਾਏ ਕੈਸਾ ਘੋਲ ਨੀਰ ਪਿਲਾਇਆ , ਬੋਲਾਂ ਚ ਮੈਂ ਕਿਹੜੀ ਘੁਲਾਂ ਮਿਸ਼ਰੀ ਤਾਰਾ ਕਰਨ ਆਰਤੀ ਆਇਆ, ਕਲਯੁਗ ਨੂੰ ਲੱਗਾ ਜਿੰਦਰਾਂ ਮਨ ਬਾਣੀ ਚ ਜਦੋਂ ਨਹਾਇਆ, ਸਾਜ਼ੀਆਂ ਨੇ ਤਾਨਾਂ ਛੇੜੀਆਂ ਸ਼ਬਦਾਂ ਚ ਲੁੱਕੀ ਕੋਈ ਮਾਇਆ , ਰਾਮੁ ਨਾਮੁ ਦੀ ਹੋਈ ਵਰਖਾ ਪੁੰਨਿਆਂ ਦਾ ਚੰਨ ਵਿਹੜੇ ਆਇਆ ਪਰਮਜੀਤ ਲਾਂਡਰਾਂ ਇਕ ਪਰਛਾਵਾਂ ਸਾਰੇ ਜਗ ਨੇ ਸ਼ੋਰ ਮਚਾਇਆ। ਕਲਮ ਪਰਮਜੀਤ ਸਿੰਘ ਲਾਂਡਰਾਂ ©Paramjit Singh landran "

            ਦੁੱਧ ਚਿੱਟੀ ਰਾਤ ਦੁੱਧ ਚਿੱਟੀ ਜਦੋਂ ਰਾਤ ਖਿੜ ਗਈ ਪੁੰਨਿਆਂ ਦਾ ਚੰਨ ਚੜ੍ਹ ਆਇਆ, ਮਾਣਕ ਮੋਤੀ ਮੈਂ ਚੁਗਦਾ ਫਿਰਾਂ ਮਨ ਜੋਗੀ ਨੇ ਜਦ ਜਗਾਇਆ, ਰੱਬ ਦਾ ਜਿਵੇਂ ਦੀਦਾਰ ਹੋ ਗਿਆ ਮਾਏ ਕੈਸਾ ਘੋਲ ਨੀਰ ਪਿਲਾਇਆ , ਬੋਲਾਂ ਚ ਮੈਂ ਕਿਹੜੀ ਘੁਲਾਂ ਮਿਸ਼ਰੀ ਤਾਰਾ ਕਰਨ ਆਰਤੀ ਆਇਆ, ਕਲਯੁਗ ਨੂੰ ਲੱਗਾ ਜਿੰਦਰਾਂ ਮਨ ਬਾਣੀ ਚ ਜਦੋਂ ਨਹਾਇਆ, ਸਾਜ਼ੀਆਂ ਨੇ ਤਾਨਾਂ ਛੇੜੀਆਂ ਸ਼ਬਦਾਂ ਚ ਲੁੱਕੀ ਕੋਈ ਮਾਇਆ , ਰਾਮੁ ਨਾਮੁ ਦੀ ਹੋਈ ਵਰਖਾ ਪੁੰਨਿਆਂ ਦਾ ਚੰਨ ਵਿਹੜੇ ਆਇਆ ਪਰਮਜੀਤ ਲਾਂਡਰਾਂ ਇਕ ਪਰਛਾਵਾਂ ਸਾਰੇ ਜਗ ਨੇ ਸ਼ੋਰ ਮਚਾਇਆ। ਕਲਮ ਪਰਮਜੀਤ ਸਿੰਘ ਲਾਂਡਰਾਂ ©Paramjit Singh landran

ਦੁੱਧ ਚਿੱਟੀ ਰਾਤ

People who shared love close

More like this

Trending Topic