ਇੱਕੀਵੀਂ ਸਦੀ ਦਾ ਪਿਆਰ ਪਹਿਲਾ ਮੋਹ ਜਿਹਾ ਜਤਾਉਂਦੇ ਨੇ।। ਫ

"ਇੱਕੀਵੀਂ ਸਦੀ ਦਾ ਪਿਆਰ ਪਹਿਲਾ ਮੋਹ ਜਿਹਾ ਜਤਾਉਂਦੇ ਨੇ।। ਫੇਰ ਪਿਆਰ ਜਿਆ ਪਾਓਂਦੇ ਨੇ।। ਕਰਕੇ ਜੂਠਾ ਪਿਆਰ ਇਹ ਹੱਕ ਜਤਾਂਦੇ ਨੇ ।। ਕਹਿੰਦੇ ਨੇ ਰੂਹ ਤੋਂ ਪਿਆਰ ਹੈ ਤੇਰੇ ਨਾਲ ਫੇਰ ਜਿਸਮਾਂ ਤੱਕ ਨਿਭਾਉਂਦੇ ਨੇ।। ਕਹਿ ਕੇ ਰੂਹ ਦਾ ਹਾਣੀ ਐਸਾ ਖੇਲ ਰਚਾਉਂਦੇ ਨੇ।। ਜਿਸਮਾਂ ਦੇ ਵਪਾਰੀ ਜਿਸਮਾਂ ਤੱਕ ਹੀ ਨਿਭਾਉਂਦੇ ਨੇ।। Mnnu💔🥀 ©pawan_._mehra"

 ਇੱਕੀਵੀਂ ਸਦੀ ਦਾ ਪਿਆਰ

ਪਹਿਲਾ ਮੋਹ ਜਿਹਾ ਜਤਾਉਂਦੇ ਨੇ।।
ਫੇਰ ਪਿਆਰ ਜਿਆ ਪਾਓਂਦੇ ਨੇ।।
ਕਰਕੇ ਜੂਠਾ ਪਿਆਰ ਇਹ ਹੱਕ ਜਤਾਂਦੇ ਨੇ ।।
ਕਹਿੰਦੇ ਨੇ ਰੂਹ ਤੋਂ ਪਿਆਰ ਹੈ ਤੇਰੇ ਨਾਲ
ਫੇਰ
ਜਿਸਮਾਂ ਤੱਕ ਨਿਭਾਉਂਦੇ ਨੇ।।
ਕਹਿ ਕੇ ਰੂਹ ਦਾ ਹਾਣੀ 
ਐਸਾ ਖੇਲ ਰਚਾਉਂਦੇ ਨੇ।।
ਜਿਸਮਾਂ ਦੇ ਵਪਾਰੀ 
ਜਿਸਮਾਂ ਤੱਕ ਹੀ ਨਿਭਾਉਂਦੇ ਨੇ।।
        
                       Mnnu💔🥀

©pawan_._mehra

ਇੱਕੀਵੀਂ ਸਦੀ ਦਾ ਪਿਆਰ ਪਹਿਲਾ ਮੋਹ ਜਿਹਾ ਜਤਾਉਂਦੇ ਨੇ।। ਫੇਰ ਪਿਆਰ ਜਿਆ ਪਾਓਂਦੇ ਨੇ।। ਕਰਕੇ ਜੂਠਾ ਪਿਆਰ ਇਹ ਹੱਕ ਜਤਾਂਦੇ ਨੇ ।। ਕਹਿੰਦੇ ਨੇ ਰੂਹ ਤੋਂ ਪਿਆਰ ਹੈ ਤੇਰੇ ਨਾਲ ਫੇਰ ਜਿਸਮਾਂ ਤੱਕ ਨਿਭਾਉਂਦੇ ਨੇ।। ਕਹਿ ਕੇ ਰੂਹ ਦਾ ਹਾਣੀ ਐਸਾ ਖੇਲ ਰਚਾਉਂਦੇ ਨੇ।। ਜਿਸਮਾਂ ਦੇ ਵਪਾਰੀ ਜਿਸਮਾਂ ਤੱਕ ਹੀ ਨਿਭਾਉਂਦੇ ਨੇ।। Mnnu💔🥀 ©pawan_._mehra

#IntimateLove

People who shared love close

More like this

Trending Topic