White ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾ | ਪੰਜਾਬੀ Sad

"White ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾਰੀ ਏ ਲੱਖ ਸਿਕੰਦਰ ਹੋ ਕੇ ਚਲੇ ਗਏ ਉਨ੍ਹਾਂ ਵੀ ਜਿੱਤ ਕੇ ਜੰਗ ਹਾਰੀ ਏ ਇੱਥੇ ਮਤਲਬ ਲਈ ਗਧੇ ਬਾਪ ਬਣਾਏ ਜਾਂਦੇ ਨੇ ਬਿਨਾਂ ਮਤਲਬ ਤੋਂ ਬਾਪਾਂ ਗਧਿਆਂ ਦੀ ਜੂਨ ਧਾਰੀ ਏ ਤੁੰ ਆਖੇਂ ਜੀ ਜੀ ਬਹੂਤ ਕਰੇ ਇਹੇ ਮਤਲਬ ਖੋਰੀ ਯਾਰੀ ਏ ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾਰੀ ਏ ©'ਲਾਲੀ ਬਸੀ'"

 White ਇਹੇ ਕਸੂਤੀ ਦੁਨੀਆਂਦਾਰੀ ਏ
ਤੇਰਾ ਭੁਲੇਖਾ ਕੀ ਮੈਂ ਚਾਰੀ ਏ
ਲੱਖ ਸਿਕੰਦਰ ਹੋ ਕੇ ਚਲੇ ਗਏ
ਉਨ੍ਹਾਂ ਵੀ ਜਿੱਤ ਕੇ ਜੰਗ ਹਾਰੀ ਏ
ਇੱਥੇ ਮਤਲਬ ਲਈ ਗਧੇ
ਬਾਪ ਬਣਾਏ ਜਾਂਦੇ ਨੇ
ਬਿਨਾਂ ਮਤਲਬ ਤੋਂ ਬਾਪਾਂ ਗਧਿਆਂ 
ਦੀ ਜੂਨ ਧਾਰੀ ਏ 
ਤੁੰ ਆਖੇਂ ਜੀ ਜੀ ਬਹੂਤ ਕਰੇ 
ਇਹੇ ਮਤਲਬ ਖੋਰੀ ਯਾਰੀ ਏ 
ਇਹੇ ਕਸੂਤੀ ਦੁਨੀਆਂਦਾਰੀ ਏ 
ਤੇਰਾ ਭੁਲੇਖਾ ਕੀ ਮੈਂ ਚਾਰੀ ਏ

©'ਲਾਲੀ ਬਸੀ'

White ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾਰੀ ਏ ਲੱਖ ਸਿਕੰਦਰ ਹੋ ਕੇ ਚਲੇ ਗਏ ਉਨ੍ਹਾਂ ਵੀ ਜਿੱਤ ਕੇ ਜੰਗ ਹਾਰੀ ਏ ਇੱਥੇ ਮਤਲਬ ਲਈ ਗਧੇ ਬਾਪ ਬਣਾਏ ਜਾਂਦੇ ਨੇ ਬਿਨਾਂ ਮਤਲਬ ਤੋਂ ਬਾਪਾਂ ਗਧਿਆਂ ਦੀ ਜੂਨ ਧਾਰੀ ਏ ਤੁੰ ਆਖੇਂ ਜੀ ਜੀ ਬਹੂਤ ਕਰੇ ਇਹੇ ਮਤਲਬ ਖੋਰੀ ਯਾਰੀ ਏ ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾਰੀ ਏ ©'ਲਾਲੀ ਬਸੀ'

#SAD

People who shared love close

More like this

Trending Topic