ਹਰ ਇੱਕ ਦੇ ਹੋ ਜਾਈਏ ਏ ਸਾਡਾ ਜਮੀਰ ਨਹੀ। ਥਾ - ਥਾ ਖੈਰ ਮੰਗ | ਪੰਜਾਬੀ ਸ਼ਾਇਰੀ ਅਤੇ

"ਹਰ ਇੱਕ ਦੇ ਹੋ ਜਾਈਏ ਏ ਸਾਡਾ ਜਮੀਰ ਨਹੀ। ਥਾ - ਥਾ ਖੈਰ ਮੰਗੀਏ ਮੁਹੱਬਤ ਦੀ ਫਕੀਰ ਨਹੀ। ਹੱਸਕੇ ਹੱਥ ਮਿਲਾਈਏ ਜੇ ਕੋਈ ਅੱਗੋ ਸਤਿਕਾਰ ਦਵੇ। ਸਾਝ ਉਮਰ ਦੀ ਪਾਈ ਏ ਜੇ ਕੋਈ ਦਿਲੋ ਪਿਆਰ ਕਰੇ। ©gagan sandhu "

ਹਰ ਇੱਕ ਦੇ ਹੋ ਜਾਈਏ ਏ ਸਾਡਾ ਜਮੀਰ ਨਹੀ। ਥਾ - ਥਾ ਖੈਰ ਮੰਗੀਏ ਮੁਹੱਬਤ ਦੀ ਫਕੀਰ ਨਹੀ। ਹੱਸਕੇ ਹੱਥ ਮਿਲਾਈਏ ਜੇ ਕੋਈ ਅੱਗੋ ਸਤਿਕਾਰ ਦਵੇ। ਸਾਝ ਉਮਰ ਦੀ ਪਾਈ ਏ ਜੇ ਕੋਈ ਦਿਲੋ ਪਿਆਰ ਕਰੇ। ©gagan sandhu

#pagalsahyar #shay😔d #Sad💔 #loveforever❤️ #dilkahaal #sad_emotional_shayries

People who shared love close

More like this

Trending Topic