ਮੈ ਕਿਤਾਬ ਹਾਂ ਇਸ਼ਕੇ ਦੀ ਓਹ ਜ਼ਹੀਨ ਸ਼ਖਸ ਮੈਨੂੰ ਪੜਦਾ ਏ, ਏਸ | ਪੰਜਾਬੀ Shayari

"ਮੈ ਕਿਤਾਬ ਹਾਂ ਇਸ਼ਕੇ ਦੀ ਓਹ ਜ਼ਹੀਨ ਸ਼ਖਸ ਮੈਨੂੰ ਪੜਦਾ ਏ, ਏਸ ਉੱਚੀ ਸੁੱਚੀ ਪੜ੍ਹਾਈ ਨੂੰ ਕੋਈ ਵਿਰਲਾ ਮੁਕੰਮਲ ਕਰਦਾ ਏ, ਓਹ ਮੈਨੂੰ ਪੜ੍ਹ ਕੇ ਮੇਰੇ ਤੇ' ਰਾਜ ਕਰਦਾ ਆ ਰਿਹਾ ਏ, 💕ਮੈ ਕਿਸੇ ਹੋਰ ਨੂੰ ਸਮਝ ਨਹੀ ਆਉਂਦੀ ਓਹ ਮੈਨੂੰ ਏਨੀ ਸ਼ਿੱਦਤ ਦੇ ਨਾਲ ਚਾਹ ਰਿਹਾ ਏ....🫂🧿 ©preet"

 ਮੈ ਕਿਤਾਬ ਹਾਂ ਇਸ਼ਕੇ ਦੀ
ਓਹ ਜ਼ਹੀਨ ਸ਼ਖਸ ਮੈਨੂੰ ਪੜਦਾ ਏ,
ਏਸ ਉੱਚੀ ਸੁੱਚੀ ਪੜ੍ਹਾਈ ਨੂੰ 
ਕੋਈ ਵਿਰਲਾ ਮੁਕੰਮਲ ਕਰਦਾ ਏ,
ਓਹ ਮੈਨੂੰ ਪੜ੍ਹ ਕੇ ਮੇਰੇ ਤੇ' ਰਾਜ ਕਰਦਾ ਆ ਰਿਹਾ ਏ,
💕ਮੈ ਕਿਸੇ ਹੋਰ ਨੂੰ ਸਮਝ ਨਹੀ ਆਉਂਦੀ
ਓਹ ਮੈਨੂੰ ਏਨੀ ਸ਼ਿੱਦਤ ਦੇ ਨਾਲ ਚਾਹ ਰਿਹਾ ਏ....🫂🧿

©preet

ਮੈ ਕਿਤਾਬ ਹਾਂ ਇਸ਼ਕੇ ਦੀ ਓਹ ਜ਼ਹੀਨ ਸ਼ਖਸ ਮੈਨੂੰ ਪੜਦਾ ਏ, ਏਸ ਉੱਚੀ ਸੁੱਚੀ ਪੜ੍ਹਾਈ ਨੂੰ ਕੋਈ ਵਿਰਲਾ ਮੁਕੰਮਲ ਕਰਦਾ ਏ, ਓਹ ਮੈਨੂੰ ਪੜ੍ਹ ਕੇ ਮੇਰੇ ਤੇ' ਰਾਜ ਕਰਦਾ ਆ ਰਿਹਾ ਏ, 💕ਮੈ ਕਿਸੇ ਹੋਰ ਨੂੰ ਸਮਝ ਨਹੀ ਆਉਂਦੀ ਓਹ ਮੈਨੂੰ ਏਨੀ ਸ਼ਿੱਦਤ ਦੇ ਨਾਲ ਚਾਹ ਰਿਹਾ ਏ....🫂🧿 ©preet

#pyaar

People who shared love close

More like this

Trending Topic