ਲਭਦੇ ਪਏ ਨੇ ਅੱਜ ਕਿਉਂ ਕੰਜਕਾਂ ਨੂੰ, ਪਹਿਲਾਂ ਵਿਚ ਕੁੱਖਾਂ

"ਲਭਦੇ ਪਏ ਨੇ ਅੱਜ ਕਿਉਂ ਕੰਜਕਾਂ ਨੂੰ, ਪਹਿਲਾਂ ਵਿਚ ਕੁੱਖਾਂ ਦੇ ਜੋ ਮਾਰੇ ਭਗਤੋਂ । ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । ਮੇਨੂੰ ਕੀ ਮੁੱਲ ਓਹ ਦੀਆਂ ਚੁੰਨੀਆਂ ਦਾ, ਜਿਨ੍ਹੇ ਵਿੱਚ ਬਾਜ਼ਾਰ, ਕੱਪੜੇ ਉਤਾਰੇ ਭਗਤੋਂ । ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । ਮੈਂ ਭਰਾਂ, ਕਿਵੇਂ ਤੁਹਾਡੇ ਖਜ਼ਾਨਿਆਂ ਨੂੰ, ਤੁਸੀਂ ਤਾਂ ਬੈਠੇ, ਨੂੰਹਾਂ ਦੇ ਸਹਾਰੇ ਭਗਤੋਂ । ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । ਰੋਟੀ ਨਾ ਜੇ ਦੇ ਹੁੰਦੀ, ਮਾਂ ਬਾਪ ਨੂੰ, ਫਿਰ ਕਿੱਥੇ ਲੱਗਣੇ ਲੇਖੇ ਭੰਡਾਰੇ ਭਗਤੋਂ। ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । ਛੱਡ ਲਾਲਚ, ਮਾਂ ਦੇ ਚਰਨਾਂ ਵਿਚ ਰਹੀਏ, ਹੋਕਾ ਦੇਵੇ ਬਾਂਸਲ, ਮਾਂ ਦੇ ਦਰਬਾਰੇ ਭਗਤੋਂ । ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । #gif"

 ਲਭਦੇ ਪਏ ਨੇ ਅੱਜ ਕਿਉਂ ਕੰਜਕਾਂ ਨੂੰ,
ਪਹਿਲਾਂ ਵਿਚ ਕੁੱਖਾਂ ਦੇ ਜੋ ਮਾਰੇ ਭਗਤੋਂ ।

ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । 
ਨਾ ਲਾਇਓ, ਮੇਰੇ ਜੈਕਾਰੇ ਭਗਤੋਂ ।

ਮੇਨੂੰ ਕੀ ਮੁੱਲ ਓਹ ਦੀਆਂ ਚੁੰਨੀਆਂ ਦਾ,
ਜਿਨ੍ਹੇ ਵਿੱਚ ਬਾਜ਼ਾਰ, ਕੱਪੜੇ ਉਤਾਰੇ ਭਗਤੋਂ ।

ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । 
ਨਾ ਲਾਇਓ, ਮੇਰੇ ਜੈਕਾਰੇ ਭਗਤੋਂ ।

ਮੈਂ ਭਰਾਂ, ਕਿਵੇਂ ਤੁਹਾਡੇ ਖਜ਼ਾਨਿਆਂ ਨੂੰ,
ਤੁਸੀਂ ਤਾਂ ਬੈਠੇ, ਨੂੰਹਾਂ ਦੇ ਸਹਾਰੇ ਭਗਤੋਂ ।

ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । 
ਨਾ ਲਾਇਓ, ਮੇਰੇ ਜੈਕਾਰੇ ਭਗਤੋਂ ।

ਰੋਟੀ ਨਾ ਜੇ ਦੇ ਹੁੰਦੀ, ਮਾਂ ਬਾਪ ਨੂੰ,
ਫਿਰ ਕਿੱਥੇ ਲੱਗਣੇ ਲੇਖੇ ਭੰਡਾਰੇ ਭਗਤੋਂ।

ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । 
ਨਾ ਲਾਇਓ, ਮੇਰੇ ਜੈਕਾਰੇ ਭਗਤੋਂ ।

ਛੱਡ ਲਾਲਚ, ਮਾਂ ਦੇ ਚਰਨਾਂ ਵਿਚ ਰਹੀਏ,
ਹੋਕਾ ਦੇਵੇ ਬਾਂਸਲ, ਮਾਂ ਦੇ ਦਰਬਾਰੇ ਭਗਤੋਂ । 

ਜੇ ਕਰਨੇ ਏਹਦਾ ਦੇ ਕਾਰੇ ਭਗਤੋਂ ।
ਨਾ ਲਾਇਓ, ਮੇਰੇ ਜੈਕਾਰੇ ਭਗਤੋਂ ।
 #gif

ਲਭਦੇ ਪਏ ਨੇ ਅੱਜ ਕਿਉਂ ਕੰਜਕਾਂ ਨੂੰ, ਪਹਿਲਾਂ ਵਿਚ ਕੁੱਖਾਂ ਦੇ ਜੋ ਮਾਰੇ ਭਗਤੋਂ । ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । ਮੇਨੂੰ ਕੀ ਮੁੱਲ ਓਹ ਦੀਆਂ ਚੁੰਨੀਆਂ ਦਾ, ਜਿਨ੍ਹੇ ਵਿੱਚ ਬਾਜ਼ਾਰ, ਕੱਪੜੇ ਉਤਾਰੇ ਭਗਤੋਂ । ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । ਮੈਂ ਭਰਾਂ, ਕਿਵੇਂ ਤੁਹਾਡੇ ਖਜ਼ਾਨਿਆਂ ਨੂੰ, ਤੁਸੀਂ ਤਾਂ ਬੈਠੇ, ਨੂੰਹਾਂ ਦੇ ਸਹਾਰੇ ਭਗਤੋਂ । ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । ਰੋਟੀ ਨਾ ਜੇ ਦੇ ਹੁੰਦੀ, ਮਾਂ ਬਾਪ ਨੂੰ, ਫਿਰ ਕਿੱਥੇ ਲੱਗਣੇ ਲੇਖੇ ਭੰਡਾਰੇ ਭਗਤੋਂ। ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । ਛੱਡ ਲਾਲਚ, ਮਾਂ ਦੇ ਚਰਨਾਂ ਵਿਚ ਰਹੀਏ, ਹੋਕਾ ਦੇਵੇ ਬਾਂਸਲ, ਮਾਂ ਦੇ ਦਰਬਾਰੇ ਭਗਤੋਂ । ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । #gif

A message from mata #navratrispecial
jai mata di

People who shared love close

More like this

Trending Topic