White ਜਿੰਦਗੀ ਬੇਵਫ਼ਾ ਨਈਂ ਤੇਰੇ ਚ' ਘਾਟ ਹੋਵੇਗੀ , ਸੋਨੇ ਦ | ਪੰਜਾਬੀ Poetry Vid

"White ਜਿੰਦਗੀ ਬੇਵਫ਼ਾ ਨਈਂ ਤੇਰੇ ਚ' ਘਾਟ ਹੋਵੇਗੀ , ਸੋਨੇ ਦਾ ਕੀ ਦੋਸ਼, ਤੂੰ ਚੁੱਕੀ ਰਾਖ ਹੋਵੇਗੀ , ਇੱਕ ਅੱਧੇ ਗੁਨਾਹ ਦੀ ਖੀਮਾ ਮਿਲ ਜਾਂਦੀ , ਬਹੁਤੀ ਕੀਤੀ ਗਲਤੀ ਫ਼ੇਰ ਕਿੱਥੋ ਮਾਫ਼ ਹੋਵੇਗੀ , ਜੋ ਬੀਜੇਗਾ ਬੀਜ਼ ਸੋਈ ਉਗ ਜਾਵਣਾ ਏ, ਚੰਗਾ ਚਾਹੇ ਮਾੜਾ ਤੇਰੀ ਆਪਣੀ ਚਾਹਤ ਹੋਵੇਗੀ, ਜਖਮਾਂ ਨੂੰ ਛੱਡ ਮੱਲਮ ਹੋਰ ਕਿਤੇ ਲਾਈ ਜਾਨਾਂ ਏ, ਭਰਨਾ ਨਹੀਓ ਜਖਮ ਇੰਝ ਨਾ ਰਾਹਤ ਹੋਵੇਗੀ , ਇਸ਼ਕੇ ਖਾਤਰ ਮਰ ਮਿਟਣ ਲਈ ਜੋ ਤਿਆਰ ਹੋਵੇ , ਹੋਣਾ ਕੋਈ ਦੀਵਾਨਾ ਆਸ਼ਕ ਉਸਦੀ ਜਾਤ ਹੋਵੇਗੀ , ਐਵੇ ਤਾਂ ਨੀ ਇਤਿਹਾਸ ਦੇ ਪੰਨੇ ਲਿਖੇ ਗਏ , ਸਾਡੇ ਪੁਰਖਿਆਂ ਵਿੱਚ ਕੋਈ ਤੇ ਗੱਲ ਬਾਤ ਹੋਵੇਗੀ , 'ਰਾਹੀ' ਦਾ ਤਨ ਇੱਕ ਹੀ ਬੂੰਦ ਤੋਂ ਬਣਾ ਦਿੱਤਾ ਕਾਦਰ ਵਾਹ ਕਮਾਲ ਇਸਤੋਂ ਵੱਡੀ ਕੀ ਕਰਾਮਾਤ ਹੋਵੇਗੀ, ਜੱਗੀ ਰਾਹੀ 🖊🖊 ©ਜਗਸੀਰ ਜੱਗੀ ਰਾਹੀ "

White ਜਿੰਦਗੀ ਬੇਵਫ਼ਾ ਨਈਂ ਤੇਰੇ ਚ' ਘਾਟ ਹੋਵੇਗੀ , ਸੋਨੇ ਦਾ ਕੀ ਦੋਸ਼, ਤੂੰ ਚੁੱਕੀ ਰਾਖ ਹੋਵੇਗੀ , ਇੱਕ ਅੱਧੇ ਗੁਨਾਹ ਦੀ ਖੀਮਾ ਮਿਲ ਜਾਂਦੀ , ਬਹੁਤੀ ਕੀਤੀ ਗਲਤੀ ਫ਼ੇਰ ਕਿੱਥੋ ਮਾਫ਼ ਹੋਵੇਗੀ , ਜੋ ਬੀਜੇਗਾ ਬੀਜ਼ ਸੋਈ ਉਗ ਜਾਵਣਾ ਏ, ਚੰਗਾ ਚਾਹੇ ਮਾੜਾ ਤੇਰੀ ਆਪਣੀ ਚਾਹਤ ਹੋਵੇਗੀ, ਜਖਮਾਂ ਨੂੰ ਛੱਡ ਮੱਲਮ ਹੋਰ ਕਿਤੇ ਲਾਈ ਜਾਨਾਂ ਏ, ਭਰਨਾ ਨਹੀਓ ਜਖਮ ਇੰਝ ਨਾ ਰਾਹਤ ਹੋਵੇਗੀ , ਇਸ਼ਕੇ ਖਾਤਰ ਮਰ ਮਿਟਣ ਲਈ ਜੋ ਤਿਆਰ ਹੋਵੇ , ਹੋਣਾ ਕੋਈ ਦੀਵਾਨਾ ਆਸ਼ਕ ਉਸਦੀ ਜਾਤ ਹੋਵੇਗੀ , ਐਵੇ ਤਾਂ ਨੀ ਇਤਿਹਾਸ ਦੇ ਪੰਨੇ ਲਿਖੇ ਗਏ , ਸਾਡੇ ਪੁਰਖਿਆਂ ਵਿੱਚ ਕੋਈ ਤੇ ਗੱਲ ਬਾਤ ਹੋਵੇਗੀ , 'ਰਾਹੀ' ਦਾ ਤਨ ਇੱਕ ਹੀ ਬੂੰਦ ਤੋਂ ਬਣਾ ਦਿੱਤਾ ਕਾਦਰ ਵਾਹ ਕਮਾਲ ਇਸਤੋਂ ਵੱਡੀ ਕੀ ਕਰਾਮਾਤ ਹੋਵੇਗੀ, ਜੱਗੀ ਰਾਹੀ 🖊🖊 ©ਜਗਸੀਰ ਜੱਗੀ ਰਾਹੀ

#sunset_time
#poatry #witerscommunity
#sharyi

People who shared love close

More like this

Trending Topic