ਲਫ਼ਜਾਂ ਨੂੰ ਕੀ ਕਹੀਏ ਜੋ ਦਿੱਲ ਚੋ ਬਾਹਰ ਆਣ ਨੂੰ ਬੇਤਾਬ ਨੇ

"ਲਫ਼ਜਾਂ ਨੂੰ ਕੀ ਕਹੀਏ ਜੋ ਦਿੱਲ ਚੋ ਬਾਹਰ ਆਣ ਨੂੰ ਬੇਤਾਬ ਨੇ ਓਹਨਾ ਸਜਨਾ ਨੂੰ ਕਿ ਕਹੀਏ ਜੋ ਸਾਡੀ ਜ਼ਿੰਦਗੀ ਚੋ ਚਲੇ ਜਾਣ ਨੂੰ ਬੇਤਾਬ ਨੇ ਵਿਚ ਕੀਤੇ ਫਸੇ ਹੋਏ ਆ ਅਸੀਂ ਇਸ ਚਲਦੇ ਹੋਏ ਵਕਤ ਦੇ ਚਾਹੁੰਦੇ ਜੀਣਾ ਉਸ ਸੱਜਣ ਨਾਲ ਤੇ ਕਹਿਣੇ ਉਹ ਦਿੱਲ ਦੇ ਬੋਲ ਬਸ ਇਹ ਕੁਜ ਸਾਡੇ ਛੋਟੇ ਜੇ ਖਵਾਬ ਨੇ #ਗੁਰਨੈਨ ਸਿੰਘ#"

 ਲਫ਼ਜਾਂ ਨੂੰ ਕੀ ਕਹੀਏ ਜੋ ਦਿੱਲ ਚੋ ਬਾਹਰ ਆਣ ਨੂੰ ਬੇਤਾਬ ਨੇ 
ਓਹਨਾ ਸਜਨਾ ਨੂੰ ਕਿ ਕਹੀਏ ਜੋ ਸਾਡੀ ਜ਼ਿੰਦਗੀ
 ਚੋ ਚਲੇ ਜਾਣ ਨੂੰ ਬੇਤਾਬ ਨੇ 
ਵਿਚ ਕੀਤੇ ਫਸੇ ਹੋਏ ਆ ਅਸੀਂ ਇਸ ਚਲਦੇ ਹੋਏ ਵਕਤ ਦੇ
ਚਾਹੁੰਦੇ ਜੀਣਾ ਉਸ  ਸੱਜਣ ਨਾਲ ਤੇ ਕਹਿਣੇ ਉਹ ਦਿੱਲ ਦੇ ਬੋਲ  ਬਸ ਇਹ ਕੁਜ ਸਾਡੇ ਛੋਟੇ ਜੇ ਖਵਾਬ ਨੇ 
#ਗੁਰਨੈਨ ਸਿੰਘ#

ਲਫ਼ਜਾਂ ਨੂੰ ਕੀ ਕਹੀਏ ਜੋ ਦਿੱਲ ਚੋ ਬਾਹਰ ਆਣ ਨੂੰ ਬੇਤਾਬ ਨੇ ਓਹਨਾ ਸਜਨਾ ਨੂੰ ਕਿ ਕਹੀਏ ਜੋ ਸਾਡੀ ਜ਼ਿੰਦਗੀ ਚੋ ਚਲੇ ਜਾਣ ਨੂੰ ਬੇਤਾਬ ਨੇ ਵਿਚ ਕੀਤੇ ਫਸੇ ਹੋਏ ਆ ਅਸੀਂ ਇਸ ਚਲਦੇ ਹੋਏ ਵਕਤ ਦੇ ਚਾਹੁੰਦੇ ਜੀਣਾ ਉਸ ਸੱਜਣ ਨਾਲ ਤੇ ਕਹਿਣੇ ਉਹ ਦਿੱਲ ਦੇ ਬੋਲ ਬਸ ਇਹ ਕੁਜ ਸਾਡੇ ਛੋਟੇ ਜੇ ਖਵਾਬ ਨੇ #ਗੁਰਨੈਨ ਸਿੰਘ#

#HeartTalks
jande sajan nu rokan di akhir koshish

People who shared love close

More like this

Trending Topic