White ਉਹ ਬਰਸਾਤਾਂ ਚੇਤੇ ਆਉਣਗੀਆਂ
ਉਹ ਮੁਲਾਕਾਤਾਂ ਚੇਤੇ ਆਉਣਗੀਆਂ
ਉਹ ਦਿਨ ਤਾਂ ਸੀ ਬੀਤ ਜਾਂਦੇ
ਜਾਗ - ਜਾਗ ਕੇ ਜੌ ਕੱਟੀਆ
ਉਹ ਰਾਤਾਂ ਚੇਤੇ ਆਉਣਗੀਆਂ
ਉਹਦੀ ਯਾਦ " ਚ " ਬਹਿ ਕੇ
ਚੰਨ - ਤਾਰਿਆਂ ਨਾਲ ਪਾਈਆਂ
ਉਹ ਬਾਤਾਂ ਚੇਤੇ ਆਉਣਗੀਆਂ
ਜਿੱਥੇ ਕਦੇ ਅੱਸੀ ਮਿੱਲਦੇ ਸੀ ਹੁੰਦੇ
ਜੱਦ ਮਿੱਲ ਕੇ ਸੀ ਅੱਸੀ ਵਿੱਛੜੇ
ਉਹ ਥਾਵਾਂ ਚੇਤੇ ਆਉਣਗੀਆਂ
ਸੱਚ ਹੀ ਆਖੇ "ਜਲੰਧਰੀ" ਮਰਜਾਨਾ
ਉਹਦੇ ਮਗਰੋਂ ਤਾਂ ਉਹਦੀ ਥਾਂ
ਉਹਦੀਆਂ ਯਾਦਾਂ ਮਿੱਲਣ ਆਉਣਗੀਆਂ
ਉਹਦੀ ਥਾਂ
ਉਹਦੀਆਂ ਯਾਦਾਂ ਮਿੱਲਣ ਆਉਣਗੀਆਂ.........
.
From;- Raj Jalandhari
©Raj Jalandhari
#Romantic ਉਹ ਬਰਸਾਤਾਂ ਚੇਤੇ ਆਉਣਗੀਆਂ
ਉਹ ਮੁਲਾਕਾਤਾਂ ਚੇਤੇ ਆਉਣਗੀਆਂ
ਉਹ ਦਿਨ ਤਾਂ ਸੀ ਬੀਤ ਜਾਂਦੇ
ਜਾਗ - ਜਾਗ ਕੇ ਜੌ ਕੱਟੀਆ