White ਉਹ ਬਰਸਾਤਾਂ ਚੇਤੇ ਆਉਣਗੀਆਂ ਉਹ ਮੁਲਾਕਾਤਾਂ ਚੇਤੇ | ਪੰਜਾਬੀ ਸ਼ਾਇਰੀ ਅਤੇ ਗਜ

"White ਉਹ ਬਰਸਾਤਾਂ ਚੇਤੇ ਆਉਣਗੀਆਂ ਉਹ ਮੁਲਾਕਾਤਾਂ ਚੇਤੇ ਆਉਣਗੀਆਂ ਉਹ ਦਿਨ ਤਾਂ ਸੀ ਬੀਤ ਜਾਂਦੇ ਜਾਗ - ਜਾਗ ਕੇ ਜੌ ਕੱਟੀਆ ਉਹ ਰਾਤਾਂ ਚੇਤੇ ਆਉਣਗੀਆਂ ਉਹਦੀ ਯਾਦ " ਚ " ਬਹਿ ਕੇ ਚੰਨ - ਤਾਰਿਆਂ ਨਾਲ ਪਾਈਆਂ ਉਹ ਬਾਤਾਂ ਚੇਤੇ ਆਉਣਗੀਆਂ ਜਿੱਥੇ ਕਦੇ ਅੱਸੀ ਮਿੱਲਦੇ ਸੀ ਹੁੰਦੇ ਜੱਦ ਮਿੱਲ ਕੇ ਸੀ ਅੱਸੀ ਵਿੱਛੜੇ ਉਹ ਥਾਵਾਂ ਚੇਤੇ ਆਉਣਗੀਆਂ ਸੱਚ ਹੀ ਆਖੇ "ਜਲੰਧਰੀ" ਮਰਜਾਨਾ ਉਹਦੇ ਮਗਰੋਂ ਤਾਂ ਉਹਦੀ ਥਾਂ ਉਹਦੀਆਂ ਯਾਦਾਂ ਮਿੱਲਣ ਆਉਣਗੀਆਂ ਉਹਦੀ ਥਾਂ ਉਹਦੀਆਂ ਯਾਦਾਂ ਮਿੱਲਣ ਆਉਣਗੀਆਂ......... . From;- Raj Jalandhari ©Raj Jalandhari "

White ਉਹ ਬਰਸਾਤਾਂ ਚੇਤੇ ਆਉਣਗੀਆਂ ਉਹ ਮੁਲਾਕਾਤਾਂ ਚੇਤੇ ਆਉਣਗੀਆਂ ਉਹ ਦਿਨ ਤਾਂ ਸੀ ਬੀਤ ਜਾਂਦੇ ਜਾਗ - ਜਾਗ ਕੇ ਜੌ ਕੱਟੀਆ ਉਹ ਰਾਤਾਂ ਚੇਤੇ ਆਉਣਗੀਆਂ ਉਹਦੀ ਯਾਦ " ਚ " ਬਹਿ ਕੇ ਚੰਨ - ਤਾਰਿਆਂ ਨਾਲ ਪਾਈਆਂ ਉਹ ਬਾਤਾਂ ਚੇਤੇ ਆਉਣਗੀਆਂ ਜਿੱਥੇ ਕਦੇ ਅੱਸੀ ਮਿੱਲਦੇ ਸੀ ਹੁੰਦੇ ਜੱਦ ਮਿੱਲ ਕੇ ਸੀ ਅੱਸੀ ਵਿੱਛੜੇ ਉਹ ਥਾਵਾਂ ਚੇਤੇ ਆਉਣਗੀਆਂ ਸੱਚ ਹੀ ਆਖੇ "ਜਲੰਧਰੀ" ਮਰਜਾਨਾ ਉਹਦੇ ਮਗਰੋਂ ਤਾਂ ਉਹਦੀ ਥਾਂ ਉਹਦੀਆਂ ਯਾਦਾਂ ਮਿੱਲਣ ਆਉਣਗੀਆਂ ਉਹਦੀ ਥਾਂ ਉਹਦੀਆਂ ਯਾਦਾਂ ਮਿੱਲਣ ਆਉਣਗੀਆਂ......... . From;- Raj Jalandhari ©Raj Jalandhari

#Romantic ਉਹ ਬਰਸਾਤਾਂ ਚੇਤੇ ਆਉਣਗੀਆਂ

ਉਹ ਮੁਲਾਕਾਤਾਂ ਚੇਤੇ ਆਉਣਗੀਆਂ

ਉਹ ਦਿਨ ਤਾਂ ਸੀ ਬੀਤ ਜਾਂਦੇ

ਜਾਗ - ਜਾਗ ਕੇ ਜੌ ਕੱਟੀਆ

People who shared love close

More like this

Trending Topic