White ਉਲਜ ਗਈ ਹੈ ਜਿੰਦਗੀ ਸੋਨੂੰ ਰਸਤਾ ਕੋਈ ਨਹੀਂ ਦਿੱਸ ਰਿਹਾਂ। ਅੱਜ ਕੀ ਹੈ ਜਿੱਤਿਆ ਕੀ ਹਰਿਆ ਸਬ ਡਾਇਰੀ ਉੱਪਰ ਲਿੱਖ ਰਿਹਾਂ। ਜਗ ਕਰੇ ਚਲਾਕੀ ਬੇਠ ਸਾਮਣੇ ਕਹਿਣ ਇਸਨੂੰ ਕਿਹੜਾ ਦਿੱਖ ਰਿਹਾਂ । ਓਏ ਭੋਲੇ ਬੰਦਿਆ ਛੱਡ ਕਰਮ ਤੂੰ ਮੰਦੇ ਰੱਬ ਤੇਰਾ ਹਿਸਾਬ ਵੀ ਲਿੱਖ ਰਿਹਾਂ। ©ਸੋਨੂੰ ਨਮਾਨਾ #Sad_Status Quotes, Shayari, Story, Poem, Jokes, Memes On Nojoto